ddsnews.in

ਸਾਹਿਤ ਸਿਰਜਣਾ ਮੰਚ ਦਾ ਸਾਲਾਨਾ ਸਮਾਗਮ 21 ਨੂੰ

ਭਵਾਨੀਗੜ੍ਹ ( ਜਗਮੇਲ ਸਿੰਘ ਸੋਢੀ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਦੀ ਕਾਰਜਕਾਰਨੀ ਦੀ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੰਚ ਵੱਲੋਂ ਮਿਤੀ 21 ਮਾਰਚ 2026 ਦਿਨ ਸਨਿੱਚਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਭਵਾਨੀਗੜ੍ਹ ਵਿਖੇ ਸਵੇਰੇ 9:30 ਵਜੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਕਵਿਤਾ ਉਤਸਵ ਅਤੇ ਸਾਲਾਨਾ ਅਦਬੀ ਮੇਲੇ … Read more

ਪਿੰਡ ਬਧੇਸਾ ਚ ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਇਕਾਈ ਦਾ ਗਠਨ।

ਸੇਰਪੁਰ (ਭਗਵੰਤ ਚੀਮਾਂ)ਸ੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਪਰਿਵਾਰ ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਹਲਕਾ ਮਹਿਲਕਲਾ ਦੇ ਪਾਰਟੀ ਇਚਾਰਜ ਗੁਰਜੀਤ ਸਿੰਘ ਫੌਜੀ ਨੇ ਹਾਈਕਮਾਡ ਦੇ ਹੁਕਮਾ ਅਨੁਸਾਰ ਪਿੰਡ ਬਧੇਸਾ ਚ ਪਾਰਟੀ ਇਕਾਈ ਦਾ ਗਠਨ ਕੀਤਾ। ਜਿਲਾ ਬਰਨਾਲਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਪਿੰਡ ਬਧੇਸਾ ਚ ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਇਕਾਈ ਦਾ … Read more

ਪੰਜਾਬ ਦੇ ਪਾਣੀ ‘ਚ ਘੁਲਦਾ ਜ਼ਹਿਰ: ਕੀ ਅਸੀਂ ਅਗਲੀ ਪੀੜ੍ਹੀ ਨੂੰ ਬਿਮਾਰੀਆਂ ਦਾ ਤੋਹਫ਼ਾ ਦੇ ਰਹੇ ਹਾਂ? ਲੇਖਕ: ਰਵਿੰਦਰ ਵਿਰਦੀ, ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ, ਚੰਡੀਗੜ੍ਹ

ਚੰਡੀਗੜ:-ਡੀ ਡੀ ਐਸ ਨਿਊਜ:-ਪੰਜਾਬ, ਜਿਸ ਨੂੰ ਪੰਜਾਂ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਸੀ, ਅੱਜ ਪਾਣੀ ਦੇ ਸੰਕਟ ਅਤੇ ਪ੍ਰਦੂਸ਼ਣ ਦੀ ਅਜਿਹੀ ਦਲਦਲ ਵਿੱਚ ਫਸ ਗਿਆ ਹੈ ਜਿੱਥੋਂ ਨਿਕਲਣਾ ਔਖਾ ਜਾਪਦਾ ਹੈ। ਕੇਂਦਰੀ ਗਰਾਊਂਡ ਵਾਟਰ ਬੋਰਡ (CGWB) ਦੀ ‘ਸਾਲਾਨਾ ਗਰਾਊਂਡ ਵਾਟਰ ਕੁਆਲਿਟੀ ਰਿਪੋਰਟ 2025’ ਨੇ ਜੋ ਖੁਲਾਸੇ ਕੀਤੇ ਹਨ, ਉਹ ਰੂਹ ਕੰਬਾਊ ਹਨ। ਰਿਪੋਰਟ ਮੁਤਾਬਕ ਪੰਜਾਬ … Read more

ਚਾਰ ਪੀੜ੍ਹੀਆਂ ਦਾ ਨਿੱਘ ਮਾਣ ਚੁੱਕੀ 105 ਸਾਲਾਂ ਬੇਬੇ ਗੁਰਮੀਤ ਕੌਰ ਵਾਸੀ ਰਹੀਮਪੁਰ ਨਹੀਂ ਰਹੇ 

ਨਕੋਦਰ 19 ਮਾਰਚ ਮਨਜੀਤ ਮਾਨ ਅੱਜ ਦੇ ਯੁੱਗ ਵਿੱਚ ਸਭ ਵਾਤਾਵਰਨ ਪੌਣ ਪਾਣੀ ਕੁੱਝ ਪ੍ਰਦੂਸ਼ਿਤ ਹੋ ਚੁੱਕਾ ਹੈ ਤੇ ਅੱਜ ਦੇ ਯੁੱਗ ਵਿੱਚ ਇਨਸਾਨ ਦਾ ਜਿਊਣਾ ਬਹੁਤ ਬਹੁਤ ਮੁਸ਼ਕਿਲ ਹੈ ਇਸ ਰਾਜ ਨੂੰ ਸਾਬਿਤ ਕਰ ਦਿਖਾਇਆ ਹੈ ਤਹਿਸੀਲ ਨਕੋਦਰ ਅਧੀਨ ਪੈਂਦੇ ਪਿੰਡ ਰਹੀਮਪੁਰ ਦੀ ਬੇਬੇ ਗੁਰਮੀਤ ਕੌਰ ਪਤਨੀ ਸਵਰਗਵਾਸੀ ਹਰਬੰਸ ਸਿੰਘ ਨੇ ਬੇਬੇ ਗੁਰਮੀਤ ਕੌਰ … Read more

ਆਪ ਸਰਕਾਰ ਦਾ ਚਾਰ ਸਾਲਾਂ ਦਾ ਸ਼ਾਨਦਾਰ ਸਫ਼ਰ ਸਾਰੇ ਵਾਅਦੇ ਕੀਤੇ ਪੂਰੇ: ਰਣਜੀਤ ਸਿੰਘ ਮਠਾੜੂ

ਮੌੜ ਮੰਡੀ:-(ਸਮਦੀਪ ਸਿੰਘ ਵੜੈਚ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਮਠਾੜੂ ਸੂਬਾ ਉਪ ਪ੍ਰਧਾਨ ਪੰਜਾਬ ਸਾਬਕਾ ਮੁਲਾਜ਼ਮ ਵਿੰਗ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਮੋੜ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਆਪ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਆਪ ਸਰਕਾਰ ਲੋਕਾਂ ਦੀ ਭਲਾਈ … Read more

*ਲੋਕ ਗਾਇਕ ਕੁਲਵਿੰਦਰ ਬਿੱਲਾ ਵਲੋਂ ਪ੍ਰਭਦੀਪ ਸਿੰਘ ਨੱਥੋਵਾਲ ਦਾ ਗੀਤ ‘ ਮੇਰੀ ਮਾਂ ‘ ਰਿਲੀਜ਼*  *ਜੀਵਨ ਵਿੱਚ ਮਾਂ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ ਗੀਤ ‘ ਮੇਰੀ ਮਾਂ ‘ – ਕੁਲਵਿੰਦਰ ਬਿੱਲਾ* 

ਧੂਰੀ/ਸੰਗਰੂਰ, 19 ਮਾਰਚ –ਸੁਖਵਿੰਦਰ ਸਿੰਘ /ਰਵੀ ਸ਼ਰਮਾ – ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਦਾ ਨਵਾਂ ਗੀਤ ‘ ਮੇਰੀ ਮਾਂ ‘ ਜਾਰੀ ਹੋ ਗਿਆ ਹੈ। ਇਹ ਗੀਤ ਪ੍ਰਸਿੱਧ ਲੋਕ ਗਾਇਕ ਕੁਲਵਿੰਦਰ ਬਿੱਲਾ ਵਲੋਂ ਧੂਰੀ ਵਿਖੇ ਇਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ … Read more