ਪ੍ਰਸਿੱਧ ਗਾਇਕ ਅਸ਼ੋਕ ਗੋਰੀ ਤੇ ਗਾਇਕਾ ਕਸ਼ਿਸ਼ ਕਤਿਆਲ ਦੇ ਚਾਬੀ ਗੀਤ ਦੀ ਸ਼ੂਟਿੰਗ ਵੱਖ ਵੱਖ ਸੁੰਦਰ ਲੁਕੇਸ਼ਨਾ ਵਿੱਚ ਮੁਕੰਮਲ , ,ਜਰਨਲਿਸਟ ਪ੍ਰੈੰੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਨੇ ਚਾਬੀ ਗੀਤ ਦੇ ਵੀਡੀਓ ਸ਼ੂਟਿੰਗ ਨਾਰੀਅਲ ਤੋੜ ਕੇ ਕੀਤੀ
ਜਲੰਧਰ 20 ਮਾਰਚ (ਮਨਜੀਤ ਮਾਨ) ਪ੍ਰਸਿੱਧ ਗਾਇਕ ਅਸ਼ੋਕ ਗੋਰੀ ਤੇ ਗਾਇਕਾ ਕਸ਼ਿਸ਼ ਕਤਿਆਲ ਦੇ ਚਾਬੀ ਗੀਤ ਦੀ ਸ਼ੂਟਿੰਗ ਅੱਜ ਕਸਬਾ ਕਾਲਾ ਸੰਘਿਆਂ ਤੇ ਹੋਰ ਵੱਖ