ddsnews.in

ਓ.ਐੱਸ.ਡੀ. ਸੁਖਵੀਰ ਸਿੰਘ ਨੂੰ ‘ਮਾਨਵਤਾ ਦਾ ਮਸੀਹਾ’ ਐਵਾਰਡ ਨਾਲ ਕੀਤਾ ਸਨਮਾਨਿਤ

ਧੂਰੀ: 19 ਅਪਰੈਲ ( -ਸੁਖਵਿੰਦਰ ਸਿੰਘ ਪਲਾਹਾ ) ਧੂਰੀ ਹਲਕੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ ਦੇ ਨਿਪਟਾਰੇ ਲਈ ਵਚਨਬੱਧ ਗੈਰ-ਸਿਆਸੀ ਜੱਥੇਬੰਦੀ ‘ਧੂਰੀ ਵਿਕਾਸ ਮੰਚ (ਰਜਿ:)’ ਵੱਲੋਂ ਅੱਜ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਸੁਖਵੀਰ ਸਿੰਘ ਨੂੰ ਉਨ੍ਹਾਂ ਦੀਆਂ ਲੋਕ-ਪੱਖੀ ਸੇਵਾਵਾਂ ਬਦਲੇ ‘ਮਾਨਵਤਾ ਦਾ ਮਸੀਹਾ’ ਐਵਾਰਡ ਨਾਲ … Read more