ਵਿਸਾਖੀ ਸਮਾਗਮ ਮੌਕੇ ਪਿਤਾ-ਪੁੱਤਰ ਦੀਆਂ ਜੋੜੀਆਂ ਨੇ ਬੰਨ੍ਹਿਆ ਖਾਸ ਰੰਗ
ਵਿਸਾਖੀ ਸਮਾਗਮ ਮੌਕੇ ਪਿਤਾ-ਪੁੱਤਰ ਦੀਆਂ ਜੋੜੀਆਂ ਨੇ ਬੰਨ੍ਹਿਆ ਖਾਸ ਰੰਗ 18 ਅਪ੍ਰੈਲ,2026 ਦਿਨ ਸ਼ਨੀਵਾਰ ਫਿਰੋਜ ਖਾਨ ਬਰੌਡਵੇ ਪਬਲਿਕ ਸਕੂਲ ਵਿਖੇ ਵਿਸਾਖੀ ਦਾ ਸਮਾਗਮ -ਵਿਸਾਖੀ ਦੀ ਖ਼ੁਸ਼ਬੂ -ਰਿਵਾਇਤਾਂ ਦਾ ਮੇਲਾ ਤਹਿਤ ਬੜੇ ਹੀ ਸੁਚੱਜੇ ਅਤੇ ਵਿਲੱਖਣ ਢੰਗ ਨਾਲ ਮਨਾਇਆ ਗਿਆ। ਸਮਾਗਮ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਸਿਰਮੌਰ ਕਲਾਕਾਰ ਸ: ਪਰਮਜੀਤ ਸਿੰਘ ਸੋਹੀ ਜੀ ਨੇ ਮੁੱਖ ਮਹਿਮਾਨ … Read more