ਗੀਤਕਾਰ ਹੈਪੀ ਖੰਨੇ ਵਾਲਾ ਅਤੇ ਗਾਇਕ ਜਸ ਰਾਏਤ ਦਾ ਨਵਾਂ ਟਰੈਕ ਦਿਲ ਵੱਟੇ ਦਿਲ 24 ਅਪ੍ਰੈਲ ਨੂੰ ਰਿਲੀਜ਼ ਹੋਵੇਗਾ
ਖੰਨਾ:-ਪਰਮਜੀਤ ਪੰਮਾ ਧੀਮਾਨ: -ਗੀਤਕਾਰ ਹੈਪੀ ਖੰਨੇ ਵਾਲਾ ਅਤੇ ਗਾਇਕ ਜਸ ਰਾਏਤ ਦਾ ਨਵਾਂ ਟਰੈਕ ਦਿਲ ਵੱਟੇ ਦਿਲ 24 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਪੰਜਾਬੀ ਸੰਗੀਤ ਇੰਡਸਟਰੀ ਵਿਚ ਆਪਣੀ ਪਹਿਚਾਣ ਬਣਾਉਣ ਵਾਲਾ ਗੀਤਕਾਰ ਹੈਪੀ ਖੰਨੇ ਵਾਲੇ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਉਹਦੇ ਲਿਖੇ ਬਹੁਤ ਸਾਰੇ ਗੀਤ ਨੇ ਵਿਸ਼ਵ ਪੱਧਰ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ … Read more