ਪੰਜਾਬ ਦੇ ਉੱਘੇ ਗਾਇਕ ਗੁਨਤਾਜ ਦੰਦੀਵਾਲ ਦਾ ਗੀਤ ਸਰੂਰ ਇੱਕ ਤਰੀਕ ਨੂੰ ਹੋ ਰਿਹਾ ਰਿਲੀਜ਼
30ਅਪੈ੍ਲ ਜਸਵੀਰ ਸਿੱਧੂ ਤਲਵੰਡੀ ਸਾਬੋ/ਬਾਬੂ ਸਿੰਘ ਮਾਨ ਪੰਜਾਬ ਦੇ ਉੱਘੇ ਗਾਇਕ ਗੁਨਤਾਜ ਦੰਦੀਵਾਲ ਦਾ ਗੀਤ ਇੱਕ ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ਇਸ ਸਬੰਧੀ ਜਦੋਂ ਗੁਣਤਾਜ ਦੰਦੀਵਾਲ ਨਾਲ ਕੁਝ ਚੋਣਵੇਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਹਮੇਸ਼ਾ ਹੀ ਪਰਿਵਾਰਕ ਗੀਤ ਲਿਖਦੇ ਹਨ ਜਿਨਾਂ ਨੂੰ ਪਰਿਵਾਰਾਂ ਵਿੱਚ ਬੈਠ ਕੇ ਦੇਖਿਆ ਅਤੇ ਸੁਣਿਆ … Read more