ਸ਼ੇਰੇ-ਏ-ਪੰਜਾਬ ਨੈਸ਼ਨਲ ਪੈਂਥਰ ਪਾਰਟੀ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ,ਰਾਮ ਪ੍ਰਸਾਦ ਜੈਸਵਾਲ ਹਲਕਾ ਦੱਖਣੀ ਤੋ ਹੋਣਗੇ ਪਾਰਟੀ ਦੇ ਉਮੀਦਵਾਰ
ਲੁਧਿਆਣਾ 14 ਜੂਨ (ਸਚਿਨ ਬਹਿਲ) ਨਿਤ ਦਿਨ ਵੱਧ ਦੀ ਮਹਿੰਗਾਈ, ਭਰਿਸ਼ਟਾਚਾਰ ਅਤੇ ਜਾਤ ਪਾਤ ਧਰਮ ਦੇ ਨਾਂ ਤੇ ਹੋ ਰਹੀ ਰਾਜਨੀਤੀ ਨੂੰ ਠੱਲ ਪਾਉਣ ਲਈ ਸ਼ੇਰ -ਏ- ਪੰਜਾਬ ਨੈਸ਼ਨਲ ਪੈਂਥਰਜ ਪਾਰਟੀ ਦੇ ਨੈਸ਼ਨਲ ਪ੍ਰਧਾਨ ਕੇ ਐਲ ਸ਼ਰਮਾ ਅਤੇ ਕੌਮੀ ਕਨਵੀਨਰ ਸ੍ਰੀ ਰਾਮ ਪ੍ਰਸਾਦ ਜੈਸਵਾਲ ਐਲਾਨ ਕੀਤਾ ਹੈ ਕੀ ਉਹ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ … Read more