ddsnews.in

ਪੀ ਡਬਲੂ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਦਾ ਵਫਦ ਵਿਭਾਗੀ ਅਧਿਕਾਰੀਆਂ ਨੂੰ ਮਿਲਿਆ 

ਨਕੋਦਰ 20 ਮਾਰਚ (ਮਨਜੀਤ ਮਾਨ)ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਮੁਲਾਜ਼ਮਾ ਤੇ ਇਨਲਿਸਟਮੈਂਟ , ਆਊਟਸੋਰਸਿੰਗ ਕਾਮਿਆਂ ਦੀਆਂ ਮੰਗਾਂ ਸਬੰਧੀ ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦਾ ਵਫਦ ਡਿਪਟੀ ਡਾਇਰੈਕਟਰ ਪ੍ਰਸ਼ਾਸਨ, ਨਾਨ ਗਜ਼ਟਿਡ ਤੇ ਮੁਖੀ ਵਿੱਤ ਨੂੰ ਮਿਲਿਆ ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਨਵੀਨਰ ਮਲਾਗਰ ਸਿੰਘ ਖਮਾਣੋ, ਬਿਕਰ ਸਿੰਘ ਮਾਖਾ , ਮੁਕੇਸ਼ … Read more

ਪ੍ਰਸਿੱਧ ਗਾਇਕ ਅਸ਼ੋਕ ਗੋਰੀ ਤੇ ਗਾਇਕਾ ਕਸ਼ਿਸ਼ ਕਤਿਆਲ ਦੇ ਚਾਬੀ ਗੀਤ ਦੀ ਸ਼ੂਟਿੰਗ ਵੱਖ ਵੱਖ ਸੁੰਦਰ ਲੁਕੇਸ਼ਨਾ ਵਿੱਚ ਮੁਕੰਮਲ , ,ਜਰਨਲਿਸਟ ਪ੍ਰੈੰੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਨੇ ਚਾਬੀ ਗੀਤ ਦੇ ਵੀਡੀਓ ਸ਼ੂਟਿੰਗ ਨਾਰੀਅਲ ਤੋੜ ਕੇ ਕੀਤੀ 

ਜਲੰਧਰ 20 ਮਾਰਚ (ਮਨਜੀਤ ਮਾਨ) ਪ੍ਰਸਿੱਧ ਗਾਇਕ ਅਸ਼ੋਕ ਗੋਰੀ ਤੇ ਗਾਇਕਾ ਕਸ਼ਿਸ਼ ਕਤਿਆਲ ਦੇ ਚਾਬੀ ਗੀਤ ਦੀ ਸ਼ੂਟਿੰਗ ਅੱਜ ਕਸਬਾ ਕਾਲਾ ਸੰਘਿਆਂ ਤੇ ਹੋਰ ਵੱਖ ਵੱਖ ਸੁੰਦਰ ਲੁਕੇਸ਼ਨਾ ਵਿੱਚ ਸ਼ੂਟਿੰਗ ਕੀਤੀ ਗਈ ਇਸ ਗੀਤ ਦੇ ਸ਼ੂਟਿੰਗ ਦੀ ਸ਼ੁਰੂਆਤ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਉੱਘੇ ਸਮਾਜ ਸੇਵਕ ਨਰਿੰਦਰ ਸਿੰਘ ਸੰਘਾ ਪ੍ਰਧਾਨ ਕਿਸਾਨ … Read more

ਬਲਾਕ ਫੂਲ ਦੇ ਪਿੰਡ ਸੰਧੂ ਖ਼ੁਰਦ ਚ ਇਕਾਈ ਦੀ ਚੋਣ: ਡਕੌਂਦਾ 

ਰਾਮਪੁਰਾ ਫੂਲ 19 ਮਾਰਚ (ਰਜਿੰਦਰ ਸਿੰਘ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਫੂਲ ਦੇ ਪ੍ਰਧਾਨ ਅਮਨਦੀਪ ਸਿੰਘ ਗੱਗੀ ਦੀ ਅਗਵਾਈ ਹੇਠ ਬਲਾਕ ਫੂਲ ਦੇ ਪਿੰਡ ਸੰਧੂ ਖ਼ੁਰਦ ਚ ਨਵੀਂ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਹਾਜ਼ਰ ਸੀਨੀਅਰ ਮੀਤ ਪ੍ਰਧਾਨ ਬਿੱਕਰ ਸਿੰਘ ਘੰਡਾਬੰਨਾ, ਮਨਦੀਪ ਸਿੰਘ ਖਜ਼ਾਨਚੀ, ਰਣਜੀਤ ਸਿੰਘ ਜਰਨਲ ਸਕੱਤਰ ਬਲਾਕ ਫੂਲ, ਜੋਗਿੰਦਰ ਸਿੰਘ ਭੂਮ (ਘੰਡਾਬੰਨਾ), … Read more

ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਬੀ .ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ।

ਚੰਡੀਗੜ੍ਹ 19 ਮਾਰਚ ( ਡੀ ਡੀ ਐਸ ਨਿਊਜ਼) — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ … Read more

ਸਾਹਿਤ ਸਿਰਜਣਾ ਮੰਚ ਦਾ ਸਾਲਾਨਾ ਸਮਾਗਮ 21 ਨੂੰ

ਭਵਾਨੀਗੜ੍ਹ ( ਜਗਮੇਲ ਸਿੰਘ ਸੋਢੀ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਦੀ ਕਾਰਜਕਾਰਨੀ ਦੀ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੰਚ ਵੱਲੋਂ ਮਿਤੀ 21 ਮਾਰਚ 2026 ਦਿਨ ਸਨਿੱਚਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਭਵਾਨੀਗੜ੍ਹ ਵਿਖੇ ਸਵੇਰੇ 9:30 ਵਜੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਕਵਿਤਾ ਉਤਸਵ ਅਤੇ ਸਾਲਾਨਾ ਅਦਬੀ ਮੇਲੇ … Read more

ਪਿੰਡ ਬਧੇਸਾ ਚ ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਇਕਾਈ ਦਾ ਗਠਨ।

ਸੇਰਪੁਰ (ਭਗਵੰਤ ਚੀਮਾਂ)ਸ੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਪਰਿਵਾਰ ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਹਲਕਾ ਮਹਿਲਕਲਾ ਦੇ ਪਾਰਟੀ ਇਚਾਰਜ ਗੁਰਜੀਤ ਸਿੰਘ ਫੌਜੀ ਨੇ ਹਾਈਕਮਾਡ ਦੇ ਹੁਕਮਾ ਅਨੁਸਾਰ ਪਿੰਡ ਬਧੇਸਾ ਚ ਪਾਰਟੀ ਇਕਾਈ ਦਾ ਗਠਨ ਕੀਤਾ। ਜਿਲਾ ਬਰਨਾਲਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਪਿੰਡ ਬਧੇਸਾ ਚ ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਇਕਾਈ ਦਾ … Read more

ਪੰਜਾਬ ਦੇ ਪਾਣੀ ‘ਚ ਘੁਲਦਾ ਜ਼ਹਿਰ: ਕੀ ਅਸੀਂ ਅਗਲੀ ਪੀੜ੍ਹੀ ਨੂੰ ਬਿਮਾਰੀਆਂ ਦਾ ਤੋਹਫ਼ਾ ਦੇ ਰਹੇ ਹਾਂ? ਲੇਖਕ: ਰਵਿੰਦਰ ਵਿਰਦੀ, ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ, ਚੰਡੀਗੜ੍ਹ

ਚੰਡੀਗੜ:-ਡੀ ਡੀ ਐਸ ਨਿਊਜ:-ਪੰਜਾਬ, ਜਿਸ ਨੂੰ ਪੰਜਾਂ ਪਾਣੀਆਂ ਦੀ ਧਰਤੀ ਕਿਹਾ ਜਾਂਦਾ ਸੀ, ਅੱਜ ਪਾਣੀ ਦੇ ਸੰਕਟ ਅਤੇ ਪ੍ਰਦੂਸ਼ਣ ਦੀ ਅਜਿਹੀ ਦਲਦਲ ਵਿੱਚ ਫਸ ਗਿਆ ਹੈ ਜਿੱਥੋਂ ਨਿਕਲਣਾ ਔਖਾ ਜਾਪਦਾ ਹੈ। ਕੇਂਦਰੀ ਗਰਾਊਂਡ ਵਾਟਰ ਬੋਰਡ (CGWB) ਦੀ ‘ਸਾਲਾਨਾ ਗਰਾਊਂਡ ਵਾਟਰ ਕੁਆਲਿਟੀ ਰਿਪੋਰਟ 2025’ ਨੇ ਜੋ ਖੁਲਾਸੇ ਕੀਤੇ ਹਨ, ਉਹ ਰੂਹ ਕੰਬਾਊ ਹਨ। ਰਿਪੋਰਟ ਮੁਤਾਬਕ ਪੰਜਾਬ … Read more

ਚਾਰ ਪੀੜ੍ਹੀਆਂ ਦਾ ਨਿੱਘ ਮਾਣ ਚੁੱਕੀ 105 ਸਾਲਾਂ ਬੇਬੇ ਗੁਰਮੀਤ ਕੌਰ ਵਾਸੀ ਰਹੀਮਪੁਰ ਨਹੀਂ ਰਹੇ 

ਨਕੋਦਰ 19 ਮਾਰਚ ਮਨਜੀਤ ਮਾਨ ਅੱਜ ਦੇ ਯੁੱਗ ਵਿੱਚ ਸਭ ਵਾਤਾਵਰਨ ਪੌਣ ਪਾਣੀ ਕੁੱਝ ਪ੍ਰਦੂਸ਼ਿਤ ਹੋ ਚੁੱਕਾ ਹੈ ਤੇ ਅੱਜ ਦੇ ਯੁੱਗ ਵਿੱਚ ਇਨਸਾਨ ਦਾ ਜਿਊਣਾ ਬਹੁਤ ਬਹੁਤ ਮੁਸ਼ਕਿਲ ਹੈ ਇਸ ਰਾਜ ਨੂੰ ਸਾਬਿਤ ਕਰ ਦਿਖਾਇਆ ਹੈ ਤਹਿਸੀਲ ਨਕੋਦਰ ਅਧੀਨ ਪੈਂਦੇ ਪਿੰਡ ਰਹੀਮਪੁਰ ਦੀ ਬੇਬੇ ਗੁਰਮੀਤ ਕੌਰ ਪਤਨੀ ਸਵਰਗਵਾਸੀ ਹਰਬੰਸ ਸਿੰਘ ਨੇ ਬੇਬੇ ਗੁਰਮੀਤ ਕੌਰ … Read more

ਆਪ ਸਰਕਾਰ ਦਾ ਚਾਰ ਸਾਲਾਂ ਦਾ ਸ਼ਾਨਦਾਰ ਸਫ਼ਰ ਸਾਰੇ ਵਾਅਦੇ ਕੀਤੇ ਪੂਰੇ: ਰਣਜੀਤ ਸਿੰਘ ਮਠਾੜੂ

ਮੌੜ ਮੰਡੀ:-(ਸਮਦੀਪ ਸਿੰਘ ਵੜੈਚ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਮਠਾੜੂ ਸੂਬਾ ਉਪ ਪ੍ਰਧਾਨ ਪੰਜਾਬ ਸਾਬਕਾ ਮੁਲਾਜ਼ਮ ਵਿੰਗ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਮੋੜ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਆਪ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ। ਆਪ ਸਰਕਾਰ ਲੋਕਾਂ ਦੀ ਭਲਾਈ … Read more

*ਲੋਕ ਗਾਇਕ ਕੁਲਵਿੰਦਰ ਬਿੱਲਾ ਵਲੋਂ ਪ੍ਰਭਦੀਪ ਸਿੰਘ ਨੱਥੋਵਾਲ ਦਾ ਗੀਤ ‘ ਮੇਰੀ ਮਾਂ ‘ ਰਿਲੀਜ਼*  *ਜੀਵਨ ਵਿੱਚ ਮਾਂ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ ਗੀਤ ‘ ਮੇਰੀ ਮਾਂ ‘ – ਕੁਲਵਿੰਦਰ ਬਿੱਲਾ* 

ਧੂਰੀ/ਸੰਗਰੂਰ, 19 ਮਾਰਚ –ਸੁਖਵਿੰਦਰ ਸਿੰਘ /ਰਵੀ ਸ਼ਰਮਾ – ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਦਾ ਨਵਾਂ ਗੀਤ ‘ ਮੇਰੀ ਮਾਂ ‘ ਜਾਰੀ ਹੋ ਗਿਆ ਹੈ। ਇਹ ਗੀਤ ਪ੍ਰਸਿੱਧ ਲੋਕ ਗਾਇਕ ਕੁਲਵਿੰਦਰ ਬਿੱਲਾ ਵਲੋਂ ਧੂਰੀ ਵਿਖੇ ਇਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ … Read more