ddsnews.in

• ਸ. ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਵਿੰਗ ਦੇ 84 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨ ਦਾ ਐਲਾਨ। • ਬਾਕੀ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਜਲਦੀ। 

ਚੰਡੀਗੜ੍ਹ 12 ਜੂਨ—ਸੁਖਵਿੰਦਰ ਪਲਾਹਾ/ਸਚਿਨ ਬਹਿਲ:-—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਅਤੇ ਵੱਖ—ਵੱਖ ਵਿਧਾਨ ਸਭਾ ਦੇ ਹਲਕਾ ਇੰਚਾਰਜ਼ਾਂ ਨਾਲ ਮਸ਼ਵਰੇ ਉਪਰੰਤ ਯੂਥ ਵਿੰਗ ਦੇ 84 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ … Read more

• ਸ. ਸੁਖਬੀਰ ਸਿੰਘ ਬਾਦਲ ਜੀ ਵੱਲੋਂ ਬੀ.ਸੀ ਵਿੰਗ ਦੇ 83 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨ ਨਿਯੁਕਤ। • ਬੀ.ਸੀ ਵਿੰਗ ਨਾਲ ਸਬੰਧਤ ਵੱਖ—ਵੱਖ ਸ਼੍ਰੈਣੀਆਂ ਦੇ ਆਗੂਆਂ ਨੂੰ ਦਿੱਤੀਆਂ ਜਿੰਮੇਵਾਰੀਆਂ।

ਚੰਡੀਗੜ੍ਹ 11 ਜੂਨ( ਸੰਜੀਵ ਕੁਮਾਰ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਛੜੀਆਂ ਸ਼੍ਰੈਣੀਆਂ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਮਸ਼ਵਰੇ ਉਪਰੰਤ ਬੀ.ਸੀ ਵਿੰਗ ਦੇ 83 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ … Read more

• ਸ. ਸੁਖਬੀਰ ਸਿੰਘ ਬਾਦਲ ਵੱਲੋਂ 67 ਵਿਧਾਨ ਸਭਾ ਹਲਕਿਆਂ ਦੇ ਵਪਾਰੀ ਵਰਗ ਦੇ ਹਲਕਾ ਪ੍ਰਧਾਨ ਨਿਯੁਕਤ। • ਬਾਕੀ ਹਲਕਿਆਂ ਦੇ ਪ੍ਰਧਾਨ ਵੀ ਜਲਦੀ ਨਿਯੁਕਤ ਕਰ ਦਿੱਤੇ ਜਾਣਗੇ। 

ਚੰਡੀਗੜ੍ਹ 8 ਜੂਨ— ( ਸੁਖਵਿੰਦਰ ਸਿੰਘ ਪਲਾਹਾ/ਸਚਿਨ ਬਹਿਲ) ♦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਸ੍ਰੀ ਐਨ.ਕੇ.ਸ਼ਰਮਾ ਨਾਲ ਮਸ਼ਵਰੇ ਉਪਰੰਤ ਅੱਜ ਵਪਾਰ ਵਿੰਗ ਦੇ 67 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ … Read more

ਪੰਜਾਬ ਸਰਕਾਰ ਨੇ ਸੀਵਰੇਜ ਸਮੱਸਿਆ ਦੇ ਹੱਲ ਲਈ ਕੀਤੇ ਵੱਡੇ ਉਪਰਾਲੇ – ਦਲਵੀਰ ਸਿੰਘ ਢਿੱਲੋਂ

ਧੂ ਪੰਜਾਬ ਸਰਕਾਰ ਨੇ ਸੀਵਰੇਜ ਸਮੱਸਿਆ ਦੇ ਹੱਲ ਲਈ ਕੀਤੇ ਵੱਡੇ ਉਪਰਾਲੇ – ਦਲਵੀਰ ਸਿੰਘ ਢਿੱਲੋਂ ਧੂਰੀ, 6 ਜੂਨ: ਸੁਖਵਿੰਦਰ ਪਲਾਹਾ: – ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੀਵਰੇਜ ਅਤੇ ਸਾਫ਼-ਸਫ਼ਾਈ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਚੇਅਰਮੈਨ, ਲਘੂ ਉਦਯੋਗ ਤੇ ਸੀ ਐਮ ਦਫਤਰ ਕੈਂਪਸ ਇੰਚਾਰਜ ਧੂਰੀ ਦਲਵੀਰ ਸਿੰਘ … Read more

ਮਹਿਲ ਕਲਾਂ ਤੋਂ ਕਾਂਗਰਸ ਟਿਕਟ ਲਈ ਬੀਬੀ ਪਰਮਜੀਤ ਕੌਰ ਮਹਿਲ ਕਲਾਂ ਦੀ ਮਜ਼ਬੂਤ ਦਾਵੇਦਾਰੀ, 2027 ਚੋਣਾਂ ਲਈ ਹਾਈਕਮਾਨ ਕੋਲ ਅਪੀਲ

ਮਹਿਲ ਕਲਾਂ, 10 ਮਈ (ਫਿਰੋਜ ਖਾਨ )ਲੰਘੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਤੀ ਚੋਣਾਂ ਵਿੱਚ ਜ਼ਿਲ੍ਹਾ ਪਰਿਸ਼ਦ ਹਲਕਾ ਮਹਿਲ ਕਲਾਂ ਤੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜ ਚੁੱਕੀ ਬੀਬੀ ਪਰਮਜੀਤ ਕੌਰ ਮਹਿਲ ਕਲਾਂ ਪਤਨੀ ਡਾ. ਅਮਰਜੀਤ ਸਿੰਘ ਮਹਿਲ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ … Read more

ਮਰਹੂਮ ਨੇਤਾ ਸਵ. ਮਲਕੀਤ ਸਿੰਘ ਕੀਤੂ ਜੀ ਬਾਰੇ ਕੀਤੀ ਗਈ ਟਿੱਪਣੀ ਦੀ ਸਖ਼ਤ ਨਿੰਦਾ – ਰਣਜੀਤ ਸਿੰਘ ਰੰਧਾਵਾ ਕਾਤਰੋਂ

ਧੂਰੀ:-ਸੁਖਵਿੰਦਰ ਪਲਾਹਾ/ਸੁਰਿੰਦਰ ਸਿੰਘ: -ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਧੂਰੀ ਰਣਜੀਤ ਸਿੰਘ ਰੰਧਾਵਾ ਕਾਤਰੋਂ ਨੇ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਮਰਹੂਮ ਨੇਤਾ ਅਤੇ ਆਪਣੇ ਪਿਤਾ ਸਵ. ਮਲਕੀਤ ਸਿੰਘ ਕੀਤੂ ਜੀ ਬਾਰੇ ਵਰਤੇ ਗਏ ਅਪਸ਼ਬਦਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਸਵ. ਮਲਕੀਤ ਸਿੰਘ ਕੀਤੂ ਜੀ ਨੇ … Read more

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਏਡਿਡ ਸਕੂਲ ਏਡਿਡ ਕਰਮਚਾਰੀ ਯੂਨੀਅਨ ਦੀ ਅਹਿਮ ਮੀਟਿੰਗ

ਧੂਰੀ, 5 ਜੂਨ ( ਸੁਖਵਿੰਦਰ ਸਿੰਘ ਪਲਾਹਾ ‌) ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ-1967 ਦੇ ਇੱਕ ਵਫ਼ਦ ਨੇ ਅੱਜ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਦੀ ਅਗਵਾਈ ਹੇਠ ਪੰਜਾਬ ਦੇ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਸਕੱਤਰੇਤ, ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਕਰਕੇ … Read more

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਸ :ਬਲਕੌਰ ਸਿੰਘ ਵੱਲੋ ਗਾਇਕਾ ਮੈਂਡੀ ਕਾਲੜਾ ਵੱਲੋ ਗਾਏ ਗੀਤ “ਪੱਗ ਬਾਬਲ ਦੀ” ਦਾ ਪੋਸਟਰ ਰਲੀਜ। 

ਬਠਿੰਡਾਂ(  ਗੋਪੀ ਜ਼ੀਰੇ ਵਾਲਾ ) ਉੱਘੀ ਗਾਇਕਾ ਮੈਂਡੀ ਕਾਲੜਾ ਵੱਲੋ ਗਾਇਆ ਅਤੇ ਗੀਤਕਾਰ ਸੁਤੰਤਰ ਰਾਠੀ ਦਾ ਲਿਖਿਆ ਗੀਤ “ਪੱਗ ਬਾਬਲ ਦੀ” ਦਾ ਪੋਸਟਰ ਸ: ਬਲਕੌਰ ਸਿੰਘ ਵੱਲੋ ਰਲੀਜ ਕੀਤਾ ਗਿਆ। ਗੀਤਕਾਰ ਸੁਤੰਤਰ ਰਾਠੀ ਨੇ ਦੱਸਿਆ ਕਿ ਇਸ ਗੀਤ ਵਿੱਚ ਬਾਪ ਬੇਟੀ ਦੇ ਪਿਆਰ ਨੂੰ ਦਰਸਾਇਆ ਗਿਆ ਹੈ ।ਸੁਤੰਤਰ ਰਾਠੀ ਨੇ ਦੱਸਿਆ ਕਿ ਇਸ ਗੀਤ ਦਾ … Read more

ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਯੋਗ ਅਗਵਾਈ ਹੇਠ ਖੰਨਾ ਪੁਲਿਸ ਨੇ 24 ਘੰਟਿਆਂ ਵਿੱਚ ਸੁਰੱਖਿਅਤ ਬਰਾਮਦ ਕੀਤੀਆਂ ਚਾਰ ਗੁੰਮਸ਼ੁਦਾ ਲੜਕੀਆਂ

ਲੁਧਿਆਣਾ : 4, ਜੂਨ 2026 ( ਲਕਸ਼ੇ ਹੰਸ / ਦਕਸ਼ ਬਹਿਲ )ਪੁਲਿਸ ਜਿਲ੍ਹਾ ਖੰਨਾ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਡਾ. ਦਰਪਣ ਆਹਲੂਵਾਲੀਆ (ਆਈ.ਪੀ.ਐਸ) ਦੀ ਯੋਗ ਅਗਵਾਈ ਅਤੇ ਖੰਨਾ ਪੁਲਿਸ ਦੀ ਮੁਸਤੈਦੀ ਸਦਕਾ ਚਾਰ ਗੁੰਮਸ਼ੁਦਾ ਲੜਕੀਆਂ ਨੂੰ 24 ਘੰਟਿਆਂ ਦੇ ਅੰਦਰ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ਨੇ … Read more

ਲੁਧਿਆਣਾ ਚਿੜੀਆਘਰ ਨੂੰ ਮਿਲਿਆ ਨਵਾਂ ਟਾਈਗਰ ਜੋੜਾ, ਟਾਈਗਰ ਸਫਾਰੀ ਦੀ ਰੌਣਕ ਵਧੀ, ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਅਤੇ ਹਰ ਸੋਮਵਾਰ ਨੂੰ ਰਹੇਗਾ ਬੰਦ- ਨਰਿੰਦਰ ਸਿੰਘ 

ਲੁਧਿਆਣਾ : 2, ਜੂਨ 2026 ( ਲਕਸ਼ੇ ਹੰਸ / ਦਕਸ਼ ਬਹਿਲ ) ਲੁਧਿਆਣਾ ਵਿਚ ਸੈਲਾਨੀਆਂ ਅਤੇ ਹੋਰਾਂ ਲਈ ਮਸ਼ਹੂਰ ਟਾਈਗਰ ਸਫਾਰੀ ਵਿਚ ਹੁਣ ਡੇਢ ਸਾਲ ਤੋਂ ਬਾਅਦ ਫਿਰ ਲੱਗਣਗੀਆਂ ਖੂਬ ਰੌਣਕਾਂ ਅਤੇ ਦੇਖੇ ਜਾਣਗੇ ਹੋਰਾਂ ਜਾਨਵਰਾਂ ਦੇ ਨਾਲ ਸ਼ੇਰ ਬਾਦਲ ਅਤੇ ਸ਼ੇਰਨੀ ਬਿਜਲੀ, ਜਿਨਾਂ ਨੂੰ ਲੋਕ ਦੇਖਣ ਵਾਸਤੇ ਤਰਸ ਗਏ ਸਨ l ਇਸ ਸਬੰਧੀ ਗੱਲਬਾਤ … Read more