ਜੈ ਬਾਬਾ ਖੇਤਰਪਾਲ ਮੰਦਰ ਵੈਲਫੇਅਰ ਸੋਸਾਇਟੀ (ਰਜਿ) ਗਿੱਦੜਬਾਹਾ ਵੱਲੋਂ ਸ੍ਹੀ ਬਾਲਾ ਜੀ ਦਾ ਜਨਮ ਉਤਸਵ ਸਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ
ਮਗਿੱਦੜਬਾਹਾ 02 ਅਪ੍ਰੈਲ 2026( ਸੰਜੀਵ ਕੁਮਾਰ ਗਰਗ) ਜੈ ਬਾਬਾ ਖੇਤਰਪਾਲ ਮੰਦਰ ਵੈਲਫੇਅਰ ਸੋਸਾਇਟੀ (ਰਜਿ) ਗਿੱਦੜਬਾਹਾ ਵੱਲੋਂ ਸ੍ਹੀ ਬਾਲਾ ਜੀ ਦਾ ਜਨਮ ਉਤਸਵ ਸਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਅਤੇ ਸ੍ਰੀ ਹਨੂੰਮਾਨ ਚਾਲੀਸਾ ਦਾ ਸਾਮੂਹਿਕ ਪਾਠ ਕੀਤਾ ਗਿਆ ਅਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਬਾਲਾ ਜੀ ਦੇ ਭਜਨ ਵੀ ਗਾਏ। ਸ੍ਰੀ ਰਾਮ ਮੰਦਰ ਰੂਪ … Read more