ddsnews.in

ਇੰਦਰਾ ਕਲੋਨੀ ਸਥਿਤ ਮਕਾਨ ਨੰਬਰ 1571 ਵਿੱਚ ਇੱਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਚੰਡੀਗੜ੍ਹ: ਰਾਜੇਸ਼ ਵਰਮਾ ਮਾਮਲਾ 13 ਮਾਰਚ ਦਾ ਹੈ, ਦੁਪਹਿਰ ਕਰੀਬ 2:40 ਵਜੇ ਡਾਇਲ 112 ਦੀ ਟੀਮ ਨੂੰ ਸੂਚਨਾ ਮਿਲੀ ਕਿ ਇੰਦਰਾ ਕਾਲੋਨੀ ਸਥਿਤ ਮਕਾਨ ਨੰਬਰ 1571 ਦੀ ਪਹਿਲੀ ਮੰਜ਼ਿਲ ‘ਤੇ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮ੍ਰਿਤਕ … Read more