ਕਾਂਗਰਸ ਹਾਈਕਮਾਂਡ ਵੱਲੋਂ ਵਾਨੇਸ਼ਵਰ ਖਹਿਰਾ (ਬਨੀ ਖਹਿਰਾ) ਨੂੰ ਐਸ ਸੀ ਵਿਭਾਗ ਦਾ ਵਰਕਿੰਗ ਚੇਅਰਪਰਸਨ ਨਿਯੁਕਤ ਕੀਤਾ
ਧੂਰੀ 25 ਅਪ੍ਰੈਲ (ਨਰੇਸ ਅੱਤਰੀ /ਭਗਵੰਤ ਚੀਮਾ) ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਾਨੇਸ਼ਵਰ ਖਹਿਰਾ (ਬਨੀ ਖਹਿਰਾ) ਨੂੰ ਐਸ ਸੀ ਵਿਭਾਗ ਦਾ ਵਰਕਿੰਗ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਇੱਥੇ ਇਹ ਵਰਨਣਯੋਗ ਹੈ ਕਿ ਵਾਨੇਸ਼ਵਰ ਖਹਿਰਾ ਇੱਕ ਬਹੁਤ ਹੀ ਨੇਕ ਦਿਲ ਅਤੇ ਮਿਹਨਤੀ, ਇਮਾਨਦਾਰ, ਅਣਥੱਕ ਇਨਸਾਨ ਹਨ ਜੋ ਕਾਂਗਰਸ ਪਾਰਟੀ ਦੀ ਚੜ੍ਹਦੀ … Read more