ddsnews.in

LATEST NEWS
ਕਾਂਗਰਸ ਹਾਈਕਮਾਂਡ ਵੱਲੋਂ ਵਾਨੇਸ਼ਵਰ ਖਹਿਰਾ (ਬਨੀ ਖਹਿਰਾ) ਨੂੰ ਐਸ ਸੀ ਵਿਭਾਗ ਦਾ ਵਰਕਿੰਗ ਚੇਅਰਪਰਸਨ ਨਿਯੁਕਤ ਕੀਤਾ
WhatsApp
Facebook
Twitter

ਧੂਰੀ 25 ਅਪ੍ਰੈਲ
(ਨਰੇਸ ਅੱਤਰੀ /ਭਗਵੰਤ ਚੀਮਾ)
ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵਾਨੇਸ਼ਵਰ ਖਹਿਰਾ (ਬਨੀ ਖਹਿਰਾ) ਨੂੰ ਐਸ ਸੀ ਵਿਭਾਗ ਦਾ ਵਰਕਿੰਗ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਇੱਥੇ ਇਹ ਵਰਨਣਯੋਗ ਹੈ ਕਿ ਵਾਨੇਸ਼ਵਰ ਖਹਿਰਾ ਇੱਕ ਬਹੁਤ ਹੀ ਨੇਕ ਦਿਲ ਅਤੇ ਮਿਹਨਤੀ, ਇਮਾਨਦਾਰ, ਅਣਥੱਕ ਇਨਸਾਨ ਹਨ ਜੋ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਦੇ ਰਹਿੰਦੇ ਹਨ ਇਸ ਨਿਯੁਕਤੀ ਨਾਲ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ ਹੈ ਇਸ ਮੌਕੇ ਤੇ ਵਾਨੇਸ਼ਵਰ ਖਹਿਰਾ ਨੇ
ਐਸ ਸੀ ਵਿਭਾਗ ਦੇ ਨੈਸ਼ਨਲ ਚੇਅਰਮੈਨ ਸ਼੍ਰੀ ਰਜਿੰਦਰ ਪਾਲ ਗੌਤਮ ,ਆਲ ਇੰਡੀਆ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸ਼੍ਰੀ ਭੁਪੇਸ਼ ਬਘੇਲ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਸ ਪ੍ਰਤਾਪ ਸਿੰਘ ਬਾਜਵਾ , ਸ਼੍ਰੀ ਸੁਧੀਰ ਚੌਧਰੀ ਨੈਸ਼ਨਲ ਕੋਆਰਡੀਨੇਟਰ ਐਸ ਸੀ ਵਿਭਾਗ ,ਸ ਗੁਰਪ੍ਰੀਤ ਸਿੰਘ ਲੱਕੀ ਪਖੋਕੇ ਚੇਅਰਮੈਨ ਐਸ ਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ

WhatsApp
Facebook
Twitter

Advertisement's