ddsnews.in

ਯੂਥ ਸਪੋਰਟਸ ਵੇਲਫੇਅਰ ਐਂਡ ਕਲਚਰਲ ਕਲੱਬ ਧੂਰੀ ਪਿੰਡ ਵੱਲੋਂ 6ਵਾਂ ਕਬੱਡੀ ਟੂਰਨਾਮੈਂਟ

ਸਭ ਖੇਡ ਪ੍ਰੇਮੀਆਂ ਨੂੰ ਸਤਿਕਾਰ ਸਹਿਤ ਸੱਦਾ ਦਿੱਤਾ ਜਾਂਦਾ ਹੈ ਕਿ 📍 ਸਥਾਨ: ਨਵੀਂ ਅਨਾਜ ਮੰਡੀ, ਧੂਰੀ 📅 ਮਿਤੀ: 26 ਮਾਰਚ 2026 ਇਸ ਟੂਰਨਾਮੈਂਟ ਵਿੱਚ ਮਾਲਵਾ ਕਬੱਡੀ ਲੀਗ ਫੈਡਰੇਸ਼ਨ ਦੀਆਂ 8 ਟੀਮਾਂ ਅਤੇ ਪਿੰਡ ਓਪਨ ਦੀਆਂ 8 ਟੀਮਾਂ ਭਾਗ ਲੈਣਗੀਆਂ। ਸਮੂਹ ਇਲਾਕਾ ਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ … Read more