ਸਭ ਖੇਡ ਪ੍ਰੇਮੀਆਂ ਨੂੰ ਸਤਿਕਾਰ ਸਹਿਤ ਸੱਦਾ ਦਿੱਤਾ ਜਾਂਦਾ ਹੈ ਕਿ
📍 ਸਥਾਨ: ਨਵੀਂ ਅਨਾਜ ਮੰਡੀ, ਧੂਰੀ
📅 ਮਿਤੀ: 26 ਮਾਰਚ 2026
ਇਸ ਟੂਰਨਾਮੈਂਟ ਵਿੱਚ
ਮਾਲਵਾ ਕਬੱਡੀ ਲੀਗ ਫੈਡਰੇਸ਼ਨ ਦੀਆਂ 8 ਟੀਮਾਂ
ਅਤੇ
ਪਿੰਡ ਓਪਨ ਦੀਆਂ 8 ਟੀਮਾਂ
ਭਾਗ ਲੈਣਗੀਆਂ।
ਸਮੂਹ ਇਲਾਕਾ ਵਾਸੀਆਂ ਅਤੇ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਖਿਡਾਰੀਆਂ ਦਾ ਹੋਸਲਾ ਅਫ਼ਜ਼ਾਈ ਕਰੋ।
🙏 ਵੱਲੋਂ:
ਯੂਥ ਸਪੋਰਟਸ ਵੇਲਫੇਅਰ ਐਂਡ ਕਲਚਰਲ ਕਲੱਬ
ਧੂਰੀ ਪਿੰਡ
