ddsnews.in

LATEST NEWS
ਬਲਾਕ ਫੂਲ ਦੇ ਪਿੰਡ ਸੰਧੂ ਖ਼ੁਰਦ ਚ ਇਕਾਈ ਦੀ ਚੋਣ: ਡਕੌਂਦਾ 
WhatsApp
Facebook
Twitter

ਰਾਮਪੁਰਾ ਫੂਲ 19 ਮਾਰਚ (ਰਜਿੰਦਰ ਸਿੰਘ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਫੂਲ ਦੇ ਪ੍ਰਧਾਨ ਅਮਨਦੀਪ ਸਿੰਘ ਗੱਗੀ ਦੀ ਅਗਵਾਈ ਹੇਠ ਬਲਾਕ ਫੂਲ ਦੇ ਪਿੰਡ ਸੰਧੂ ਖ਼ੁਰਦ ਚ ਨਵੀਂ ਇਕਾਈ ਦੀ ਚੋਣ ਕੀਤੀ ਗਈ। ਇਸ ਮੌਕੇ ਹਾਜ਼ਰ ਸੀਨੀਅਰ ਮੀਤ ਪ੍ਰਧਾਨ ਬਿੱਕਰ ਸਿੰਘ ਘੰਡਾਬੰਨਾ, ਮਨਦੀਪ ਸਿੰਘ ਖਜ਼ਾਨਚੀ, ਰਣਜੀਤ ਸਿੰਘ ਜਰਨਲ ਸਕੱਤਰ ਬਲਾਕ ਫੂਲ, ਜੋਗਿੰਦਰ ਸਿੰਘ ਭੂਮ (ਘੰਡਾਬੰਨਾ), ਜਸਵੀਰ ਸਿੰਘ ਮੁਨਸ਼ੀ (ਢਿਪਾਲੀ), ਸੁਖਪਾਲ ਸਿੰਘ ਪਾਲੀ ਮੀਤ ਪ੍ਰਧਾਨ ਬਲਾਕ ਫੂਲ ਦੀ ਅਗਵਾਈ ਅਧੀਨ ਕੀਤੀ ਗਈ,ਸਵਰਨ ਸਿੰਘ ਸਹਾਇਕ ਸਕੱਤਰ ਬਲਾਕ ਫੂਲ, ਸੁਖਵਿੰਦਰ ਸਿੰਘ ਗਿਆਨੀ ਭਾਈ ਰੂਪਾ ਕਮੇਟੀ ਮੈਂਬਰ ਬਲਾਕ ਫੂਲ, ਜਿਸ ਵਿੱਚ ਹੇਠ ਲਿਖੇ ਪਿੰਡ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਸੰਧੂ ਖ਼ੁਰਦ ਦੀ 13 ਮੈਂਬਰੀ ਕਮੇਟੀ ਚੁਣੀ ਗਈ ਸਾਧੂ ਸਿੰਘ ਕਮੇਟੀ ਪ੍ਰਧਾਨ, ਰਛਪਾਲ ਸਿੰਘ ਮੀਤ ਪ੍ਰਧਾਨ, ਗੋਰਾ ਸਿੰਘ ਜਰਨਲ ਸਕੱਤਰ, ਮੇਜ਼ਰ ਸਿੰਘ , ਵਰੀਆਮ ਖਜ਼ਾਨਚੀ, ਸੁਖਮੰਦਰ ਸਿੰਘ , ਗੁਰਮੀਤ ਸਿੰਘ, ਜਗਜੀਤ ਸਿੰਘ, ਜਸਤਿੰਦਰ ਸਿੰਘ ਕਮੇਟੀ ਮੈਂਬਰ, ਸੁਰਜੀਤ ਸਿੰਘ, ਜਰਨੈਲ ਸਿੰਘ, ਨਛੱਤਰ ਸਿੰਘ, ਸੁਖਪਾਲ ਸਿੰਘ ਆਦਿ ਕਮੇਟੀ ਮੈਂਬਰ ਦੀ ਚੋਣ ਕੀਤੀ ਗਈ।

WhatsApp
Facebook
Twitter

Advertisement's