ddsnews.in

LATEST NEWS
ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਸ :ਬਲਕੌਰ ਸਿੰਘ ਵੱਲੋ ਗਾਇਕਾ ਮੈਂਡੀ ਕਾਲੜਾ ਵੱਲੋ ਗਾਏ ਗੀਤ “ਪੱਗ ਬਾਬਲ ਦੀ” ਦਾ ਪੋਸਟਰ ਰਲੀਜ। 
WhatsApp
Facebook
Twitter

ਬਠਿੰਡਾਂ(  ਗੋਪੀ ਜ਼ੀਰੇ ਵਾਲਾ ) ਉੱਘੀ ਗਾਇਕਾ ਮੈਂਡੀ ਕਾਲੜਾ ਵੱਲੋ ਗਾਇਆ ਅਤੇ ਗੀਤਕਾਰ ਸੁਤੰਤਰ ਰਾਠੀ ਦਾ ਲਿਖਿਆ ਗੀਤ “ਪੱਗ ਬਾਬਲ ਦੀ” ਦਾ ਪੋਸਟਰ ਸ: ਬਲਕੌਰ ਸਿੰਘ ਵੱਲੋ ਰਲੀਜ ਕੀਤਾ ਗਿਆ। ਗੀਤਕਾਰ ਸੁਤੰਤਰ ਰਾਠੀ ਨੇ ਦੱਸਿਆ ਕਿ ਇਸ ਗੀਤ ਵਿੱਚ ਬਾਪ ਬੇਟੀ ਦੇ ਪਿਆਰ ਨੂੰ ਦਰਸਾਇਆ ਗਿਆ ਹੈ ।ਸੁਤੰਤਰ ਰਾਠੀ ਨੇ ਦੱਸਿਆ ਕਿ ਇਸ ਗੀਤ ਦਾ ਮਿਉਜਿਕ ਦਵਿੰਦਰ ਕੈਂਥ,ਵੀਡੀਓ ਜੋਨੀ ਖਹਿਰਾ ਅਤੇ ਐਡੀਟਰ ਵਿਸਾਲ ਖਹਿਰਾ ਜੀ ਹਨ ।ਹੋਰ ਜਾਣਕਾਰੀ ਦਿੰਦਿਆ ਉਹਨਾਂ ਕਿਹਾ ਕਿ ਇਹ ਗੀਤ ਨੂੰ “ਦੇਸੀ ਰਿਕਾਡ “ਕੰਪਨੀ ਬਹੁਤ ਜਲਦੀ ਰਲੀਜ ਕਰਨ ਜਾ ਰਹੀ ਹੈ। ਉਹਨਾਂਉਮੀਦ ਜਾਹਿਰ ਕੀਤੀ ਕਿ ਇਹ ਗੀਤ ਸਰੋਤਿਆਂ ਦੀ ਕਸਵੱਟੀ ਤੇ ਪੂਰਾ ਉਤਰੇਗਾ । ਇਸ ਮੋਕੇ ਸੱਤਪਾਲ ਸਿੰਘ, ਅਵਤਾਰ ਸਿੰਘ, ਦੇਸ ਰਾਜ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

WhatsApp
Facebook
Twitter

Advertisement's