ddsnews.in

LATEST NEWS
ਹਿੰਦੂਆਂ ਦੇ ਸਾਰੇ ਧਾਰਮਿਕ ਧਾਮ ਰੇਲ ਸੰਪਰਕ ਨਾਲ ਜੋੜੇ ਜਾਣ : ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਕੇਂਦਰੀਏ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਭੇਜੇ ਲਿਖਤੀ ਪੱਤਰ ਵਿੱਚ ਚੁੱਕਿਆ ਗਹਿਰੀਵਾਲਾ ਨੇ ਵਿਸ਼ੇਸ਼ ਮੁੱਦਾ
WhatsApp
Facebook
Twitter



 

ਬਠਿੰਡਾ 18 ਮਾਰਚ (ਰਵੀ ਸ਼ਰਮਾ  ) ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਪੰਜਾਬ ਦੇ ਸੀਨੀਅਰ ਅਤੇ ਸਰਗਰਮ ਲੀਡਰ ਮੀਡੀਆ ਇੰਚਾਰਜ ਪੰਜਾਬ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਨੇ ਆਪਣੇ ਪੰਜਾਬ ਦੇਸ਼ ਅੰਦਰ ਵਸਦੇ ਕਰੋੜਾਂ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਦੇਸ਼ ਦੇ ਰੇਲ ਮੰਤਰੀ ਅਸ਼ਵੀ ਵੈਸ਼ਨਵ ਨੂੰ ਭੇਜੇ ਇੱਕ ਵਿਸ਼ੇਸ਼ ਮੰਗ ਪੱਤਰ ਜਾਣੂ ਕਰਵਾਇਆ ਕੀ ਸਾਡੇ ਹਿੰਦੂ ਭਾਈਚਾਰੇ ਅਤੇ ਸਿੱਖ ਭਾਈਚਾਰੇ ਦੀ ਆਸਥਾ ਦੇ ਕੇਂਦਰ ਪ੍ਰਸ਼ਿਦ ਮਹਾਮਾਈ ਚਿੰਤਾਪੁਰਨੀ ਜਵਾਲਾ ਦੇਵੀ ਬਗਲਾ ਮੁਖੀ ਆਦਿ ਸ਼ਕਤੀ ਕਾਂਗੜਾ ਦੇ ਵੀ ਮਾਤਾ ਚਾਮੁੰਡਾ ਦੇਵੀ ਅਤੇ ਮਾਤਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਅਤੇ ਮਾਤਾ ਵੈਸ਼ਨੋ ਦੇਵੀ ਜੰਮੂ ਕਸ਼ਮੀਰ ਦੇ ਸ਼ਾਹੀ ਦਰਬਾਰਾਂ ਤੋਂ ਲੈ ਕੇ ਰਾਜਸਥਾਨ ਵਿਖੇ ਸਥਿਤ ਬਾਬਾ ਖਾਟੂ ਸ਼ਾਮ ਮੰਦਰ ਅਤੇ ਸਰਲਾ ਸਰ ਧਾਮ ਮੰਦਰ ਨੂੰ ਜਾਣ ਲਈ ਸਿੱਧੀ ਇੱਕ ਵੀ ਰੇਲ ਸੇਵਾ ਨਾ ਹੋਣ ਕਰਕੇ ਦੇਸ਼ ਵਿੱਚ ਵਸਦੇ ਕਰੋੜਾਂ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੰਬੇ ਸਮੇਂ ਤੋਂ ਸਾਡੇ ਹਿੰਦੂਆਂ ਦੇ ਵੱਡੇ ਪਵਿੱਤਰ ਮੰਦਰਾਂ ਨੂੰ ਜਾਣ ਲਈ ਪੂਰੇ ਭਾਰਤ ਵਿੱਚੋਂ ਸਿੱਧੀ ਰੇਲ ਸੇਵਾ ਚਲਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਦੀਆਂ ਸਰਕਾਰਾਂ ਕੋਲ ਪੁਰਜੋਰ ਮੰਗ ਉਠਾਈ ਜਾ ਰਹੀ ਹੈ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਡੇ ਧਾਰਮਿਕ ਅਤੇ ਇਤਿਹਾਸਿਕ ਮੰਦਰਾਂ ਨੂੰ ਰੇਲ ਸੇਵਾ ਨਾਲ ਨਹੀਂ ਜੋੜਿਆ ਗਿਆ ਪਰੰਤੂ ਜਦੋਂ ਦੇਸ਼ ਦੀ ਬਾਗਡੋਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਅਤੇ ਕੈਬਨਟ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ ਸੰਭਾਲੀ ਹੈ ਉਦੋਂ ਤੋਂ ਦੇਸ਼ ਨਾਲ ਸੰਬੰਧਿਤ ਹਰੇਕ ਸੂਬੇ ਵਿੱਚ ਵੱਸਦੇ ਸ਼ਰਧਾਲੂਆਂ ਦੀ ਹਿਮਾਚਲ ਪ੍ਰਦੇਸ਼ ਵਿੱਚ ਬਣੇ ਹਿੰਦੂਆਂ ਦੇ ਪਵਿੱਤਰ ਮੰਦਰਾਂ ਨੂੰ ਰੇਲ ਸੇਵਾ ਨਾਲ ਜੋੜਨ ਲਈ ਆਸ ਬੱਜੀ ਹੋਈ ਹੈ ਜਿਸ ਨੂੰ ਸਿਰਫ ਕੇਂਦਰ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਬਨਟ ਮੰਤਰੀ ਚਿਰਾਗ ਪਾਸਵਾਨ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵਾਲੀ ਮਜਬੂਤ ਸਰਕਾਰ ਹੀ ਪੂਰਾ ਕਰ ਸਕਦੀ ਹੈ

ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਵਨੀ ਨੂੰ ਭੇਜੇ ਵਿਸ਼ੇਸ਼ ਮੰਗ ਪੱਤਰ ਵਿੱਚ ਜਾਣੂ ਕਰਵਾਇਆ ਕੀ ਹਿਮਾਚਲ ਪ੍ਰਦੇਸ਼ ਸਥਿਤ ਪ੍ਰਸਿੱਧ ਹਿੰਦੂਆਂ ਦੀ ਵੱਡੀ ਆਸਥਾ ਦਾ ਕੇਂਦਰ ਧਾਰਮਿਕ ਸਥਾਨਾਂ ਨੂੰ ਇੱਕ ਵੀ ਰੇਲ ਸੇਵਾ ਨਾਲ ਨਾ ਜੋੜੇ ਜਾਣ ਕਰਕੇ ਸਮੁੱਚੇ ਦੇਸ਼ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਨੇ ਦੇਸ਼ ਦੇ ਲੋਕਾਂ ਦੀ ਆਵਾਜ਼ ਬਣਦੇ ਹੋਏ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਜਾਣੂ ਕਰਵਾਇਆ ਕਿ ਹਿੰਦੂਆਂ ਦੇ ਪ੍ਰਸਿੱਧ ਇਤਿਹਾਸਿਕ ਮੰਦਰਾਂ ਨੂੰ ਵੀ ਸਿੱਧੀ ਰੇਲ ਸੇਵਾ ਨਾ ਹੋਣ ਕਰਕੇ ਕਰੋੜਾਂ ਸ਼ਰਧਾਲੂਆਂ ਨੂੰ ਜਾਣ ਲਈ ਆਪਣੇ ਪ੍ਰਾਈਵੇਟ ਸਾਧਨਾ ਤੋਂ ਲੈ ਕੇ ਬੱਸਾਂ ਦਾ ਮਹਿੰਗਾ ਕਰਾਇਆ ਭਰਨ ਤੱਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਗਰੀਬੀ ਦੀ ਰੇਖਾ ਵਿੱਚ ਆਉਣ ਵਾਲੇ ਮੇਰੇ ਸ਼ਾਮ ਬਾਬਾ ਅਤੇ ਸਰਲਾਸਰ ਬਾਬਾ ਦੇ ਧਾਮ ਦੇ ਦਰਸ਼ਨ ਮੇਲੇ  ਕਰਨ ਵਾਲੇ ਲੱਖਾਂ ਪ੍ਰੇਮੀਆ ਦੀਆਂ ਇਛਾਵਾਂ ਸ਼ਰਧਾਲੂਆਂ ਦੇ ਦਿਲਾਂ ਵਿੱਚ ਹੀ ਰਹਿ ਜਾਂਦੀਆਂ ਹਨ ਇਸ ਕਰਕੇ ਭਾਰਤ ਸਰਕਾਰ ਨੂੰ ਜਲਦੀ ਹੀ ਹਿਮਾਚਲ ਪ੍ਰਦੇਸ਼ ਸਥਿਤ ਧਾਰਮਿਕ ਹਿੰਦੂ ਸਿੱਖ ਭਾਈਚਾਰੇ ਦੇ ਪ੍ਰਤੀਕ ਮਾਤਾ ਰਾਣੀ ਜੀ ਦੇ ਮੰਦਰਾਂ ਅਤੇ ਰਾਜਸਥਾਨ ਵਿੱਚ ਸਥਿਤ ਖਾਟੂ ਸ਼ਾਮ ਬਾਬਾ ਅਤੇ ਸਰਲਾਸਰ ਧਾਮ ਨੂੰ ਤੁਰੰਤ ਰੇਲ ਸੇਵਾ ਨਾਲ ਜੋੜਨ ਦੀ ਕਰੋੜਾਂ ਸ਼ਰਧਾਲੂਆਂ ਦੀ ਮੰਗ ਨੂੰ ਤੁਰੰਤ ਸਵੀਕਾਰ ਕੀਤਾ ਜਾਵੇ

ਅੰਤ ਵਿੱਚ ਲੋਕ ਜਨ ਸ਼ਕਤੀ ਪਾਰਟੀ ਰਾਮਬਿਲਾਸ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਆਪਣੇ ਨੇਤਾ ਭਾਰਤ ਸਰਕਾਰ ਦੇ ਕੈਬਨਟ ਮੰਤਰੀ ਚਿਰਾਗ ਪਾਸਵਾਨ ਦੇ ਹਵਾਲੇ ਨਾਲ ਪੰਜਾਬ ਦੇ ਲੋਕਾਂ ਦੀ ਪੁਰਜੋਰ ਮੰਗ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੋ ਪੁਰਜੋਰ ਮੰਗ ਉਠਾਈ ਹੈ ਕੀ ਜਿਹੜੀਆਂ ਕਰੋਨਾ ਕਾਲ ਦੌਰਾਨ ਰੇਲ ਗੱਡੀਆਂ ਸਮੁੱਚੀ ਪੰਜਾਬ ਅੰਦਰ ਬੰਦ ਪਈਆਂ ਹਨ ਉਹਨਾਂ ਬੰਦ ਪਈਆ ਰੇਲ ਗੱਡੀਆਂ ਨੂੰ ਤੁਰੰਤ ਮੁੜ ਤੋਂ ਬਹਾਲ ਕੀਤਾ ਜਾਵੇਹਿੰਦੂਆਂ ਦੇ ਸਾਰੇ ਧਾਰਮਿਕ ਧਾਮ ਰੇਲ ਸੰਪਰਕ ਨਾਲ ਜੋੜੇ ਜਾਣ : ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ
ਕੇਂਦਰੀਏ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਭੇਜੇ ਲਿਖਤੀ ਪੱਤਰ ਵਿੱਚ ਚੁੱਕਿਆ ਗਹਿਰੀਵਾਲਾ ਨੇ ਵਿਸ਼ੇਸ਼ ਮੁੱਦਾ
ਬਠਿੰਡਾ 18 ਮਾਰਚ (ਡੀ ਡੀ ਐਸ ਨਿਊਜ ) ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਪੰਜਾਬ ਦੇ ਸੀਨੀਅਰ ਅਤੇ ਸਰਗਰਮ ਲੀਡਰ ਮੀਡੀਆ ਇੰਚਾਰਜ ਪੰਜਾਬ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਨੇ ਆਪਣੇ ਪੰਜਾਬ ਦੇਸ਼ ਅੰਦਰ ਵਸਦੇ ਕਰੋੜਾਂ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਦੇਸ਼ ਦੇ ਰੇਲ ਮੰਤਰੀ ਅਸ਼ਵੀ ਵੈਸ਼ਨਵ ਨੂੰ ਭੇਜੇ ਇੱਕ ਵਿਸ਼ੇਸ਼ ਮੰਗ ਪੱਤਰ ਜਾਣੂ ਕਰਵਾਇਆ ਕੀ ਸਾਡੇ ਹਿੰਦੂ ਭਾਈਚਾਰੇ ਅਤੇ ਸਿੱਖ ਭਾਈਚਾਰੇ ਦੀ ਆਸਥਾ ਦੇ ਕੇਂਦਰ ਪ੍ਰਸ਼ਿਦ ਮਹਾਮਾਈ ਚਿੰਤਾਪੁਰਨੀ ਜਵਾਲਾ ਦੇਵੀ ਬਗਲਾ ਮੁਖੀ ਆਦਿ ਸ਼ਕਤੀ ਕਾਂਗੜਾ ਦੇ ਵੀ ਮਾਤਾ ਚਾਮੁੰਡਾ ਦੇਵੀ ਅਤੇ ਮਾਤਾ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਅਤੇ ਮਾਤਾ ਵੈਸ਼ਨੋ ਦੇਵੀ ਜੰਮੂ ਕਸ਼ਮੀਰ ਦੇ ਸ਼ਾਹੀ ਦਰਬਾਰਾਂ ਤੋਂ ਲੈ ਕੇ ਰਾਜਸਥਾਨ ਵਿਖੇ ਸਥਿਤ ਬਾਬਾ ਖਾਟੂ ਸ਼ਾਮ ਮੰਦਰ ਅਤੇ ਸਰਲਾ ਸਰ ਧਾਮ ਮੰਦਰ ਨੂੰ ਜਾਣ ਲਈ ਸਿੱਧੀ ਇੱਕ ਵੀ ਰੇਲ ਸੇਵਾ ਨਾ ਹੋਣ ਕਰਕੇ ਦੇਸ਼ ਵਿੱਚ ਵਸਦੇ ਕਰੋੜਾਂ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੰਬੇ ਸਮੇਂ ਤੋਂ ਸਾਡੇ ਹਿੰਦੂਆਂ ਦੇ ਵੱਡੇ ਪਵਿੱਤਰ ਮੰਦਰਾਂ ਨੂੰ ਜਾਣ ਲਈ ਪੂਰੇ ਭਾਰਤ ਵਿੱਚੋਂ ਸਿੱਧੀ ਰੇਲ ਸੇਵਾ ਚਲਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਦੀਆਂ ਸਰਕਾਰਾਂ ਕੋਲ ਪੁਰਜੋਰ ਮੰਗ ਉਠਾਈ ਜਾ ਰਹੀ ਹੈ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਡੇ ਧਾਰਮਿਕ ਅਤੇ ਇਤਿਹਾਸਿਕ ਮੰਦਰਾਂ ਨੂੰ ਰੇਲ ਸੇਵਾ ਨਾਲ ਨਹੀਂ ਜੋੜਿਆ ਗਿਆ ਪਰੰਤੂ ਜਦੋਂ ਦੇਸ਼ ਦੀ ਬਾਗਡੋਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਅਤੇ ਕੈਬਨਟ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਨੇ ਸੰਭਾਲੀ ਹੈ ਉਦੋਂ ਤੋਂ ਦੇਸ਼ ਨਾਲ ਸੰਬੰਧਿਤ ਹਰੇਕ ਸੂਬੇ ਵਿੱਚ ਵੱਸਦੇ ਸ਼ਰਧਾਲੂਆਂ ਦੀ ਹਿਮਾਚਲ ਪ੍ਰਦੇਸ਼ ਵਿੱਚ ਬਣੇ ਹਿੰਦੂਆਂ ਦੇ ਪਵਿੱਤਰ ਮੰਦਰਾਂ ਨੂੰ ਰੇਲ ਸੇਵਾ ਨਾਲ ਜੋੜਨ ਲਈ ਆਸ ਬੱਜੀ ਹੋਈ ਹੈ ਜਿਸ ਨੂੰ ਸਿਰਫ ਕੇਂਦਰ ਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਬਨਟ ਮੰਤਰੀ ਚਿਰਾਗ ਪਾਸਵਾਨ ਅਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਵਾਲੀ ਮਜਬੂਤ ਸਰਕਾਰ ਹੀ ਪੂਰਾ ਕਰ ਸਕਦੀ ਹੈ
ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਵਨੀ ਨੂੰ ਭੇਜੇ ਵਿਸ਼ੇਸ਼ ਮੰਗ ਪੱਤਰ ਵਿੱਚ ਜਾਣੂ ਕਰਵਾਇਆ ਕੀ ਹਿਮਾਚਲ ਪ੍ਰਦੇਸ਼ ਸਥਿਤ ਪ੍ਰਸਿੱਧ ਹਿੰਦੂਆਂ ਦੀ ਵੱਡੀ ਆਸਥਾ ਦਾ ਕੇਂਦਰ ਧਾਰਮਿਕ ਸਥਾਨਾਂ ਨੂੰ ਇੱਕ ਵੀ ਰੇਲ ਸੇਵਾ ਨਾਲ ਨਾ ਜੋੜੇ ਜਾਣ ਕਰਕੇ ਸਮੁੱਚੇ ਦੇਸ਼ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਨੇ ਦੇਸ਼ ਦੇ ਲੋਕਾਂ ਦੀ ਆਵਾਜ਼ ਬਣਦੇ ਹੋਏ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਜਾਣੂ ਕਰਵਾਇਆ ਕਿ ਹਿੰਦੂਆਂ ਦੇ ਪ੍ਰਸਿੱਧ ਇਤਿਹਾਸਿਕ ਮੰਦਰਾਂ ਨੂੰ ਵੀ ਸਿੱਧੀ ਰੇਲ ਸੇਵਾ ਨਾ ਹੋਣ ਕਰਕੇ ਕਰੋੜਾਂ ਸ਼ਰਧਾਲੂਆਂ ਨੂੰ ਜਾਣ ਲਈ ਆਪਣੇ ਪ੍ਰਾਈਵੇਟ ਸਾਧਨਾ ਤੋਂ ਲੈ ਕੇ ਬੱਸਾਂ ਦਾ ਮਹਿੰਗਾ ਕਰਾਇਆ ਭਰਨ ਤੱਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਗਰੀਬੀ ਦੀ ਰੇਖਾ ਵਿੱਚ ਆਉਣ ਵਾਲੇ ਮੇਰੇ ਸ਼ਾਮ ਬਾਬਾ ਅਤੇ ਸਰਲਾਸਰ ਬਾਬਾ ਦੇ ਧਾਮ ਦੇ ਦਰਸ਼ਨ ਮੇਲੇ ਕਰਨ ਵਾਲੇ ਲੱਖਾਂ ਪ੍ਰੇਮੀਆ ਦੀਆਂ ਇਛਾਵਾਂ ਸ਼ਰਧਾਲੂਆਂ ਦੇ ਦਿਲਾਂ ਵਿੱਚ ਹੀ ਰਹਿ ਜਾਂਦੀਆਂ ਹਨ ਇਸ ਕਰਕੇ ਭਾਰਤ ਸਰਕਾਰ ਨੂੰ ਜਲਦੀ ਹੀ ਹਿਮਾਚਲ ਪ੍ਰਦੇਸ਼ ਸਥਿਤ ਧਾਰਮਿਕ ਹਿੰਦੂ ਸਿੱਖ ਭਾਈਚਾਰੇ ਦੇ ਪ੍ਰਤੀਕ ਮਾਤਾ ਰਾਣੀ ਜੀ ਦੇ ਮੰਦਰਾਂ ਅਤੇ ਰਾਜਸਥਾਨ ਵਿੱਚ ਸਥਿਤ ਖਾਟੂ ਸ਼ਾਮ ਬਾਬਾ ਅਤੇ ਸਰਲਾਸਰ ਧਾਮ ਨੂੰ ਤੁਰੰਤ ਰੇਲ ਸੇਵਾ ਨਾਲ ਜੋੜਨ ਦੀ ਕਰੋੜਾਂ ਸ਼ਰਧਾਲੂਆਂ ਦੀ ਮੰਗ ਨੂੰ ਤੁਰੰਤ ਸਵੀਕਾਰ ਕੀਤਾ ਜਾਵੇ
ਅੰਤ ਵਿੱਚ ਲੋਕ ਜਨ ਸ਼ਕਤੀ ਪਾਰਟੀ ਰਾਮਬਿਲਾਸ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਆਪਣੇ ਨੇਤਾ ਭਾਰਤ ਸਰਕਾਰ ਦੇ ਕੈਬਨਟ ਮੰਤਰੀ ਚਿਰਾਗ ਪਾਸਵਾਨ ਦੇ ਹਵਾਲੇ ਨਾਲ ਪੰਜਾਬ ਦੇ ਲੋਕਾਂ ਦੀ ਪੁਰਜੋਰ ਮੰਗ ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੋ ਪੁਰਜੋਰ ਮੰਗ ਉਠਾਈ ਹੈ ਕੀ ਜਿਹੜੀਆਂ ਕਰੋਨਾ ਕਾਲ ਦੌਰਾਨ ਰੇਲ ਗੱਡੀਆਂ ਸਮੁੱਚੀ ਪੰਜਾਬ ਅੰਦਰ ਬੰਦ ਪਈਆਂ ਹਨ ਉਹਨਾਂ ਬੰਦ ਪਈਆ ਰੇਲ ਗੱਡੀਆਂ ਨੂੰ ਤੁਰੰਤ ਮੁੜ ਤੋਂ ਬਹਾਲ ਕੀਤਾ ਜਾਵੇ

WhatsApp
Facebook
Twitter

Advertisement's