ਚੰਡੀਗੜ੍ਹ, 10 ਅਗਸਤ — ਸੁਖਵਿੰਦਰ ਪਲਾਹਾ /ਸਚਿਨ ਬਹਿਲ:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਹੋਰ ਸੀਨੀਅਰ ਆਗੂਆਂ ਨੂੰ ਸ਼ਾਮਲ ਕਰਕੇ ਵੱਖ—ਵੱਖ ਜਿੰਮੇਵਾਰੀਆਂ ਦਿੱਤੀਆਂ ਹਨ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਵਿੱਚ ਹਰ ਵਰਗ ਨੂੰ ਯੋਗ ਨੁਮਾਇੰਦਗੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸਾਬਕਾ ਸੀ.ਪੀ.ਐਸ ਸ. ਦੇਸ ਰਾਜ ਸਿੰਘ ਧੁੱਗਾ ਸਾਬਕਾ ਵਿਧਾਇਕ ਅਤੇ ਉਘੇ ਮੁਲਾਜਮ ਆਗੂ ਰਹੇ ਸ. ਕਰਮਜੀਤ ਸਿੰਘ ਭਗੜਾਣਾ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਨੋਂਜਵਾਨ ਆਗੂ ਸ. ਕੰਵਲਪ੍ਰੀਤ ਸਿੰਘ ਕਾਕੀ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਸੀਨੀਅਰ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਹਰਦਿਆਲ ਸਿੰਘ ਮਿੱਠੂ ਚਾਓਕੇ, ਸ. ਲਖਵਿੰਦਰ ਸਿੰਘ ਮਹਿਮਾ, ਜਥੇਦਾਰ ਪ੍ਰੀਤਮ ਸਿੰਘ ਮਨਸੀਹਾਂ, ਜਥੇਦਾਰ ਮਨਮੋਹਨ ਸਿੰਘ ਮੁਕਾਰੋਂਪੁਰ, ਸ. ਗੁਰਬਚਨ ਸਿੰਘ ਕਰਮੂਵਾਲਾ, ਮਾਸਟਰ ਬਲਵਿੰਦਰ ਸਿੰਘ ਗੋਰਾਇਆ, ਜਥੇਦਾਰ ਮੋਹਣ ਸਿੰਘ ਡੁਮੇਵਾਲ, ਸ. ਸੁਖਦੇਵ ਸਿੰਘ ਝਾੜੀਵਾਲਾ, ਸ਼੍ਰੀ ਸ਼ਾਮ ਲਾਲ ਬਜਾਜ ਫਰੀਦਕੋਟ, ਸ. ਬਲਜਿੰਦਰ ਸਿੰਘ ਧਾਲੀਵਾਲ ਸਾਦਿਕ, ਸ. ਸੁਖਬੀਰ ਸਿੰਘ ਵਾਹਲਾ, ਜਥੇਦਾਰ ਜਸਮੇਲ ਸਿੰਘ ਬੌਂਦਲੀ, ਜਥੇਦਾਰ ਸਵਰਨ ਸਿੰਘ ਹਰੀਪੁਰਾ, ਸ. ਕੁਲਦੀਪ ਸਿੰਘ ਮੂੜ ਸ਼੍ਰੀ ਹਰਗੋਬਿੰਦਪੁਰ, ਸ. ਨਰਿੰਦਰਜੀਤ ਸਿੰਘ ਹੁਸੈਨਪੁਰ ਸ਼ਾਮਚੁਰਾਸੀ, ਸ. ਰਣਜੀਤ ਸਿੰਘ ਰਾਣਾ ਜਲੰਧਰ, ਉੁਘੇ ਕ੍ਰਿਸਚਨ ਆਗੁੂ ਸ਼੍ਰੀ ਅਗਸਤਨ ਦਾਸ, ਸ. ਅਵਤਾਰ ਸਿੰਘ ਭੁੰਗਰਨੀ ਫਗਵਾੜਾ, ਸ. ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ, ਸ. ਚਰਨਜੀਤ ਸਿੰਘ ਸੰਧੂ ਸੱਕਾਂਵਾਲੀ, ਸ. ਅਮਨਪਾਲ ਸਿੰਘ ਨਾਨਹੇੜਾ ਬਸੀ ਪਠਾਣਾਂ, ਸ. ਜਤਿੰਦਰ ਸਿੰਘ ਰੋਬਿਨ ਲੁਧਿਆਣਾ, ਸ. ਬਲਵਿੰਦਰ ਸਿੰਘ ਲਾਇਲਪੁਰੀ ਲੁਧਿਆਣਾ, ਸ. ਰਣਜੀਤ ਸਿੰਘ ਰਾਣਾ ਰਾਜਪੁਰਾ, ਐਡਵੋਕੇਟ ਵਿਜੇ ਧੀਰ ਮੋਗਾ, ਸ. ਰਾਜਵੰਤ ਸਿੰਘ ਮਾਹਲਾ, ਸ. ਰਣਜੀਤ ਸਿੰਘ ਭਾਊੁ, ਸ. ਦਿਲਾਬਰ ਸਿੰਘ ਦਿੱਲੀ ਬਲਾਚੌਰ, ਸ. ਕੁਲਦੀਪ ਸਿੰਘ ਔਲਖ ਗੋਇੰਦਵਾਲ ਸਾਹਿਬ, ਸ. ਕ੍ਰਿਸ਼ਨ ਸਿੰਘ ਸਨੌਰ, ਸ. ਰਜਿੰਦਰ ਸਿੰਘ ਚਕੇਰੀਆਂ ਮਾਨਸਾ, ਬੀਬੀ ਵਜਿੰਦਰ ਕੌਰ ਵੇਰਕਾ ਅੰਮ੍ਰਿਤਸਰ, ਸ. ਦਵਿੰਦਰ ਸਿੰਘ ਦਿਆਲ ਪਟਿਆਲਾ, ਸ. ਬੂਟਾ ਸਿੰਘ ਅਲੀਪੁਰ, ਸ. ਪਰਮਿੰਦਰ ਸਿੰਘ ਪੰਨੂ ਕੰਗ ਮਾਈ, ਸ. ਯੁਗਵਿੰਦਰ ਸਿੰਘ ਧਾਲੀਵਾਲ, ਸ. ਦਿਲਦਾਰ ਸਿੰਘ ਬੱਬਰ ਮਜਾਰਾ, ਸ. ਕੁਲਦੀਪ ਸਿੰਘ ਨੱਸੂਪੁਰ, ਸ. ਸਰਬਜੀਤ ਸਿੰਘ ਪਾਰਸ ਮੋਹਾਲੀ, ਸ. ਗੁਰਜੀਤ ਸਿੰਘ ਪੰਧੇਰਖੇੜੀ ਪਾਇਲ, ਸ. ਅਵਤਾਰ ਸਿੰਘ ਚੀਮਾ ਵਡਾਲਾ ਗ੍ਰੰਥੀਆਂ, ਸ. ਸੁਰਜੀਤ ਸਿੰਘ ਦੰਗਾ ਪੀੜਤ ਲੁਧਿਆਣਾ ਅਤੇ ਜਥੇਦਾਰ ਕੁਲਦੀਪ ਸਿੰਘ ਮਛਰਾਈ ਅਮਲੋਹ ਦੇ ਨਾਮ ਸ਼ਾਮਲ ਹਨ। ਡਾ. ਚੀਮਾ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਪਾਰਟੀ ਦਾ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਹਰਪਾਲ ਸਿੰਘ ਗੱਜਪੁਰ, ਸ. ਗੁਰਮੁਖ ਸਿੰਘ ਸੈਣੀ ਰੋਪੜ੍ਹ, ਸ. ਜਰਨੈਲ ਸਿੰਘ ਜੈਲੀ ਭਰਤਗੜ੍ਹ, ਸ. ਜੋਗਾ ਸਿੰਘ ਸਿੱਧੂ ਪਾਤੜਾਂ, ਸ. ਸਰੂਪ ਸਿੰਘ ਬਟਾਲਾ, ਸ. ਸ਼ਮਸ਼ੇਰ ਸਿੰਘ ਚੀਮਾ ਬਟਾਲਾ, ਸ. ਬਲਕਾਰ ਸਿੰਘ ਬਾਰਨ, ਸ. ਜਸਵਿੰਦਰ ਸਿੰਘ ਪ੍ਰਿੰਸ ਸੰਗਰੂਰ, ਸ. ਸੁਖਪਾਲ ਸਿੰਘ ਬਾਜ਼ੀਗਰ, ਸ਼੍ਰੀ ਸ਼ਾਦੀਰਾਮ ਬਾਜ਼ੀਗਰ ਪਟਿਆਲਾ, ਸ. ਹਰਜੀਤ ਸਿੰਘ ਇਬਰਾਹਿਮਪੁਰ, ਸ. ਜੋਗਾ ਸਿੰਘ ਭਰਤਪੁਰ ਜੱਟਾਂ, ਸ. ਅਮਰਜੀਤ ਸਿੰਘ ਟੋਡਰਪੁਰ, ਸ. ਮਲਕੀਤ ਸਿੰਘ ਚੰਨਣਖੇੜਾ, ਸ. ਕਮਲਜੀਤ ਸਿੰਘ ਮੱਲ੍ਹਾ, ਸ. ਹਰਮਿੰਦਰ ਸਿੰਘ ਕੁੰਭੜਾ, ਸ਼੍ਰੀ ਪ੍ਰਤਾਪ ਭੱਟੀ ਫਤਿਹਗੜ੍ਹ ਚੂੜੀਆਂ, ਸ਼ੀ੍ਰ ਅਮਨਦੀਪ ਗਿੱਲ ਮਜੀਠਾ, ਸ. ਭਿੰਦਰ ਸਿੰਘ ਮੰਡੀ ਗੋਬਿੰਦਗੜ੍ਹ, ਸ. ਸ਼ਰਧਾ ਸਿੰਘ ਛੰਨਾਂ, ਸ. ਪਰਮਿੰਦਰ ਸਿੰਘ ਨੀਟਾ ਸੰਧੂ ਅਤੇ ਸ. ਸੰਤੋਖ ਸਿੰਘ ਲੁਧਿਆਣਾ ਦੇ ਨਾਮ ਸ਼ਾਮਲ ਹਨ।ਜਿਹਨਾਂ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਸਿਮਰਨਜੀਤ ਸਿੰਘ ਰਸੂਲਪੁਰ ਬਸੀ ਪਠਾਣਾਂ, ਸ. ਜਸਵਿੰਦਰ ਸਿੰਘ ਪਾਰਸ ਜੰਡਿਆਲਾ ਗੁਰੂ, ਸ. ਬਲਵਿੰਦਰ ਸਿੰਘ ਲਾਲਕਾ ਬਾਜ਼ੀਗਰ ਬਰਾਦਰੀ, ਡਾ. ਜਗਬੀਰ ਸਿੰਘ ਬਾਜ਼ੀਗਰ ਬਰਾਦਰੀ, ਸ. ਅਵਤਾਰ ਸਿੰਘ ਧਮੋਟ, ਸ਼੍ਰੀ ਹੰਸ ਰਾਜ ਰਾਮਪੁਰਾ ਬੱਲੂਆਣਾ, ਸ. ਲਖਵੀਰ ਸਿੰਘ ਲੁਧਿਆਣਾ, ਅਤੇ ਸ. ਪਵਿੱਤਰ ਸਿੰਘ ਲੁਧਿਆਣਾ ਦੇ ਨਾਮ ਸ਼ਾਮਲ ਹਨ।
ਸ.ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ।
WhatsApp
Facebook
Twitter
WhatsApp
Facebook
Twitter
Latest News
Tags
6th Kabaddi Tournament by Youth Sports Welfare and Cultural Club Dhuri village
A person committed suicide by hanging himself in house number 1571 located in Indira Colony.
Dhdogal and Jainpur
DISE software training for employees ahead of municipal council elections in Sangrur
New development works were started in Sherpur Sodhian
Special honor to 120 women entrepreneurs during the district level function by the district administration
The death of a person standing in line for a gas cylinder in Shehna village of Barnala district
ਸੇਰਪੁਰ
ਨਕੋਦਰ