ddsnews.in

LATEST NEWS
ਚਾਰ ਪੀੜ੍ਹੀਆਂ ਦਾ ਨਿੱਘ ਮਾਣ ਚੁੱਕੀ 105 ਸਾਲਾਂ ਬੇਬੇ ਗੁਰਮੀਤ ਕੌਰ ਵਾਸੀ ਰਹੀਮਪੁਰ ਨਹੀਂ ਰਹੇ 
WhatsApp
Facebook
Twitter

ਨਕੋਦਰ 19 ਮਾਰਚ ਮਨਜੀਤ ਮਾਨ ਅੱਜ ਦੇ ਯੁੱਗ ਵਿੱਚ ਸਭ ਵਾਤਾਵਰਨ ਪੌਣ ਪਾਣੀ ਕੁੱਝ ਪ੍ਰਦੂਸ਼ਿਤ ਹੋ ਚੁੱਕਾ ਹੈ ਤੇ ਅੱਜ ਦੇ ਯੁੱਗ ਵਿੱਚ ਇਨਸਾਨ ਦਾ ਜਿਊਣਾ ਬਹੁਤ ਬਹੁਤ ਮੁਸ਼ਕਿਲ ਹੈ ਇਸ ਰਾਜ ਨੂੰ ਸਾਬਿਤ ਕਰ ਦਿਖਾਇਆ ਹੈ ਤਹਿਸੀਲ ਨਕੋਦਰ ਅਧੀਨ ਪੈਂਦੇ ਪਿੰਡ ਰਹੀਮਪੁਰ ਦੀ ਬੇਬੇ ਗੁਰਮੀਤ ਕੌਰ ਪਤਨੀ ਸਵਰਗਵਾਸੀ ਹਰਬੰਸ ਸਿੰਘ ਨੇ ਬੇਬੇ ਗੁਰਮੀਤ ਕੌਰ ਜੋ ਚਾਰ ਪੀੜ੍ਹੀਆਂ ਦਾ ਨਿੱਘ ਮਾਣ ਚੁੱਕੀ ਹੈ ਜਿਸ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੇਬੇ ਗੁਰਮੀਤ ਕੌਰ ਚਾਰ ਪੀੜ੍ਹੀਆਂ ਦਾ ਆਨੰਦ ਮਾਣਿਆ ਹੈ ਜਿਨ੍ਹਾਂ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਸੈਂਕੜੇ ਸੇਜ਼ਲ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

WhatsApp
Facebook
Twitter

Advertisement's