ddsnews.in

LATEST NEWS
ਪਿੰਡ ਬਧੇਸਾ ਚ ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਇਕਾਈ ਦਾ ਗਠਨ।
WhatsApp
Facebook
Twitter

ਸੇਰਪੁਰ (ਭਗਵੰਤ ਚੀਮਾਂ)ਸ੍ਰੋਮਣੀ ਅਕਾਲੀ ਦਲ ਵਾਰਿਸ਼ ਪੰਜਾਬ ਦੇ ਪਰਿਵਾਰ ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਹਲਕਾ ਮਹਿਲਕਲਾ ਦੇ ਪਾਰਟੀ ਇਚਾਰਜ ਗੁਰਜੀਤ ਸਿੰਘ ਫੌਜੀ ਨੇ ਹਾਈਕਮਾਡ ਦੇ ਹੁਕਮਾ ਅਨੁਸਾਰ ਪਿੰਡ ਬਧੇਸਾ ਚ ਪਾਰਟੀ ਇਕਾਈ ਦਾ ਗਠਨ ਕੀਤਾ। ਜਿਲਾ ਬਰਨਾਲਾ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਪਿੰਡ ਬਧੇਸਾ ਚ ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਇਕਾਈ ਦਾ ਗਠਨ।ਬਰਨਾਲਾ ਨੂੰ ਵੀ ਇਸ ਇਪਿੰਡ ਬਧੇਸਾ ਚ ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਇਕਾਈ ਦਾ ਗਠਨ।ਕਾਈ ਦੀ ਜਾਣਕਾਰੀ ਭੇਜੀ ਗਈ। ਉਹਨਾਂ ਕਿਹਾ ਕਿ ਲੋਕ ਆਪ ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ। ਉਹ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਪੰਜਾਬ ਦਾ ਮੁੱਖਮੰਤਰੀ ਦੇਖਣਾ ਚਾਹੁੰਦੇ ਹਨ। ਸ੍ਰ ਅਮ੍ਰਿਤਪਾਲ ਸਿੰਘ ਖਾਲਸਾ ਦਾ ਸੁਪਨਾ ਪੰਜਾਬ ਦੇ ਹਰ ਵਰਗ ਨੂੰ ਖੁਸ਼ ਤੇ ਖੁਸਹਾਲ ਦੇਖਣਾ ਹੈ। ਪੰਜਾਬ ਚੋ ਨਸਾ ਖਤਮ ਕਰਨਾ ਉਹਨਾਂ ਦਾ ਮੁੱਖ ਮੁਦਾ ਹੈ। ਉਹਨਾਂ ਪਾਰਟੀ ਚ ਆਏ ਨਵੇਂ ਵਰਕਰਾਂ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਵੀ ਕੀਤਾ। ਪਾਰਟੀ ਉਹਨਾਂ ਨਾਲ ਹਰ ਸਮੇ ਨਾਲ ਖੜੇਗੀ ਤੇ ਬਣਦਾ ਮਾਨ ਸਨਮਾਨ ਵੀ ਦੇਵੇਗੀ। ਮੌਕੇ ਤੇ ਹਾਜਿਰ ਜਗਦੀਪ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ, ਕਰਨੈਲ ਸਿੰਘ, ਕੁਰਦੀਪ ਸਿੰਘ, ਚੈਂਚਲ ਸਿੰਘ, ਬਲਦੇਵ ਸਿੰਘ, ਜਗਦੇਵ ਸਿੰਘ, ਅੰਗਰੇਜ ਸਿੰਘ, ਕਰਮਜੀਤ ਸਿੰਘ, ਚੜਤ ਸਿੰਘ ਆਦਿ।

WhatsApp
Facebook
Twitter

Advertisement's