ਚੰਡੀਗੜ੍ਹ 19 ਮਾਰਚ ( ਡੀ ਡੀ ਐਸ ਨਿਊਜ਼) — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨਾਲ ਸਬੰਧਤ ਵੱਖ-ਵੱਖ ਵਰਗਾਂ ਦੇ ਸੀਨੀਅਰ ਆਗੂਆਂ ਨੂੰ ਬੀ.ਸੀ ਵਿੰਗ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂਆਂ ਸ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ, ਡਾ. ਉਪਿੰਦਰਜੀਤ ਕੌਰ ਸਾਬਕਾ ਮੰਤਰੀ, ਸ. ਮਨਜੀਤ ਸਿੰਘ ਜੀ.ਕੇ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸ. ਤੇਜਾ ਸਿੰਘ ਮਹਿਲ ਬਰਨਾਲਾ ਨੂੰ ਬੀ.ਸੀ ਵਿੰਗ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਸ. ਸੁੱਚਾ ਸਿੰਘ ਸੁਚੇਤਗੜ੍ਹ ਨੂੰ ਬੀ. ਸੀ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀ.ਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਗੁਰਮੀਤ ਸਿੰਘ ਕੁਲਾਰ, ਸ. ਗੁਰਦੀਪ ਸ੍ਰਿਘ ਲੰਬੀ, ਸ. ਚਰਨਜੀਤ ਸਿੰਘ ਭਾਰੀ, ਸ. ਕਸ਼ਮੀਰ ਸਿੰਘ ਗੰਡੀਵਿੰਡ, ਸ. ਜੋਗਿੰਦਰ ਸਿੰਘ ਫਿਰੋਜਪੁਰ, ਸ. ਨਰਿੰਦਰਪਾਲ ਸਿੰਘ ਮੋਗਾ, ਸ. ਗੁਰਪ੍ਰੀਤ ਸਿੰਘ ਮਸੋਣ, ਸ. ਨਰਿੰਦਰ ਸਿੰਘ ਸੇਖਵਾਂ, ਜਥੇਦਾਰ ਤਾਰਾ ਸਿੰਘ ਸੇਖੂਪੁਰ, ਚੌਧਰੀ ਮੁਹੰਮਦ ਸਦੀਕ, ਸ. ਗੁਰਦੇਵ ਸਿੰਘ ਠੇਕੇਦਾਰ ਫਰੀਦਕੋਟ, ਸ. ਜਰਨੈਲ ਸਿੰਘ ਕਲਸੀ, ਸ. ਹਰਪਾਲ ਸਿੰਘ ਸਰਾਉ, ਸ. ਸੁਖਵਿੰਦਰ ਸਿੰਘ ਭਾਟ, ਸ. ਬਾਵਾ ਸਿੰਘ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੋਪੜ੍ਹ ਅਤੇ ਸ. ਲਾਭ ਸਿੰਘ ਐਡਰਸ਼ਾਈਨ ਦੇ ਨਾਮ ਸ਼ਾਮਲ ਹਨ। ਜਨਰਲ ਸਕੱਤਰ: ਸ. ਪਰਵਿੰਦਰ ਸਿੰਘ ਸਮਰਾਲਾ, ਸ. ਭੁਪਿੰਦਰਪਾਲ ਸਿੰਘ ਜਾਡਲਾ, ਸ. ਜਤਿੰਦਰ ਸਿੰਘ ਲੱਧਾਮੁੰਡਾ, ਸ. ਗੁਰਵਿੰਦਰ ਸਿੰਘ ਧੀਮਾਨ, ਸ. ਮਨਜੀਤ ਸਿੰਘ ਧਾਮੁ, ਜਥੇਦਾਰ ਅਵਤਾਰ ਸਿੰਘ ਪਠਲਾਵਾ, ਸ. ਗੁਰਚਰਨ ਸਿੰਘ ਕੜਵਾਲ, ਸ. ਸੁਖਵਿੰਦਰ ਸਿੰਘ ਦਾਨੀਪੁਰ, ਸ਼੍ਰੀ ਮੁਹੰਮਦ ਹਾਰੂਨ ਮਲੇਰਕੋਟਲਾ, ਸ. ਬਿਕਰਮਜੀਤ ਸਿੰਘ ਕਲਸੀ ਹੁਸ਼ਿਆਰਪੁਰ, ਸ. ਹਰਿੰਦਰ ਸਿੰਘ ਕਾਲਾ ਸਾਬਕਾ ਐਮ.ਸੀ ਫਰੀਦਕੋਟ, ਸ਼੍ਰੀ ਨਰੈਣ ਦਾਸ ਕਾਲੀ ਸਾਬਕਾ ਐਮ.ਸੀ ਫਰੀਦਕੋਟ, ਸ. ਸੁਰਿੰਦਰਪਾਲ ਸਿੰਘ ਜੌੜਾ ਰਾਮਪੂਰਾ ਫੂਲ, ਸ. ਗੁਰਦੀਪ ਸਿੰਘ ਮਾਣਕ, ਸ. ਸੁਖਵਿੰਦਰ ਸਿੰਘ ਸੁਖਵਿੰਦਰ ਰੀਪਰ ਮਾਨਸਾ ਅਤੇ ਸ. ਭੁਪਿੰਦਰ ਸਿੰਘ ਮਹਿੰਦੀਪੁਰ ਦੇ ਨਾਮ ਸ਼ਾਮਲ ਹਨ। ਜਿਹਨਾਂ ਆਗੂਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸਵਰਨ ਸਿੰਘ ਮਹੋਲੀ ਕੌਂਸਲਰ, ਸ. ਜਸਵਿੰਦਰ ਸਿੰਘ ਜੱਸੀ, ਸ. ਹਰਮਨਪ੍ਰੀਤ ਸਿੰਘ, ਜੰਡਿਆਣਾ, ਸ. ਜਗਜੀਤ ਸਿੰਘ ਖਾਲਸਾ, ਸ. ਬਲਦੇਵ ਸਿੰਘ ਰਾਜੂ ਪੱਪੂ, ਸ. ਹਰਦਿਆਲ ਸਿੰਘ ਭੱਟੀ, ਸ. ਜਸਵਿੰਦਰ ਸਿੰਘ ਪਠਾਨਕੋਟ, ਸ਼੍ਰੀ ਸ਼ੰਕਰ ਜੰਡੀ, ਸ. ਸੁਰਜੀਤ ਸਿੰਘ ਪਠਾਨਕੋਟ, ਸ. ਕਰਤਾਰ ਸਿੰਘ ਕੰਡਾ ਜਲੰਧਰ, ਸ਼੍ਰੀ ਬਾਰੂ ਖਾਨ ਮਲੇਰਕੋਟਲਾ, ਸ਼੍ਰੀ ਹੇਮਰਾਜ ਝਾਂਡੀਆ ਰੋਪੜ, ਸ. ਮਨਜੀਤ ਸਿੰਘ ਧੁੰਨਾ ਫਗਵਾੜਾ, ਸ. ਪ੍ਰਿਤਪਾਲ ਸਿੰਘ ਘਟੋਰ ਫਗਵਾੜਾ, ਸ. ਚਰਨਜੀਤ ਸਿੰਘ ਸਰਪੰਚ ਨਵਾਂਸ਼ਹਿਰ, ਸ. ਜੋਗਿੰਦਰ ਸਿੰਘ ਕੋਟ ਸਦਰਖਾਂ, ਸ਼੍ਰ ਵਿਸ਼ਾਲ ਪਠਾਨਕੋਟ, ਸ. ਧਰਮਿੰਦਰ ਸਿੰਘ ਬਰਨਾਲਾ, ਸ. ਕੁਲਵੰਤ ਸਿੰਘ ਨਾਭਾ, ਸ. ਛੋਟਾ ਸਿੰਘ ਮਾਨਸਾ, ਸ ਅੰਮ੍ਰਿਤਪਾਲ ਸਿੰਘ ਰਾਏਪੁਰ ਚਮਕੌਰ ਸਾਹਿਬ, ਸ. ਮਨਜੀਤ ਸਿੰਘ ਬਾਸੋਵਾਲ, ਸ. ਸੁੱਚਾ ਸਿੰਘ ਸਰਸਾ ਨੰਗਲ ਅਤੇ ਸ. ਹਰਪ੍ਰੀਤ ਸਿੰਘ ਦੇ ਨਾਮ ਸ਼ਾਮਲ ਹਨ। ਜਿਹਨਾਂ ਆਗੂਆਂ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਜਗਜੀਤ ਸਿੰਘ ਲੋਟੇ, ਸ. ਜਗਜੀਤ ਸਿੰਘ ਜੋੜਾਂ, ਸ. ਮੱਖਣ ਸਿੰਘ ਚੋਹਾਨ, ਸ. ਭੁਪਿੰਦਰ ਸਿੰਘ ਚੋਹਲਾ, ਡਾ. ਰਜਿੰਦਰ ਸਿੰਘ ਤਲਵੰਡੀ ਭਾਈਕੇ, ਸ. ਮਲਕੀਤ ਸਿੰਘ ਮੀਤਾ ਸੁਸਰਾਲੀ, ਸ਼੍ਰੀ ਰਾਮ ਪ੍ਰਤਾਪ ਮਹਿਰਾ, ਡਾ. ਰਾਮ ਆਸਰਾ, ਸ. ਹਰਦੇਵ ਸਿੰਘ ਬੀਕਾਪੁਰ, ਸ਼੍ਰੀ ਧਰਮਚੰਦ ਟਿੱਬਾ ਟੱਪਰੀਆਂ ਰੋਪੜ ਅਤੇ ਸ. ਮਨਜੀਤ ਸਿੰਘ ਰਾਜਪੂਤ ਦੇ ਨਾਮ ਸ਼ਾਮਲ ਹਨ।ਪ੍ਰਚਾਰ ਸਕੱਤਰ: ਸ. ਬਲਵੀਰ ਸਿੰਘ ਢਾਡੀ ਅਤੇ ਸ. ਸੁਖਵਿੰਦਰ ਸਿੰਘ ਮਲਹੋਤਰਾ।ਜਿਹਨਾਂ ਆਗੂਆਂ ਨੂੰ ਵਿੰਗ ਦਾ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ਼੍ਰੀ ਰਾਣਾ ਪ੍ਰਤਾਪ ਭੱਟੀ ਨਵਾਂਸ਼ਹਿਰ, ਸ. ਸੁਖਵਿੰਦਰ ਸਿੰਘ ਸੁੱਖੀ ਲੁਧਿਆਣਾ, ਸ. ਹਰਵਿੰਦਰ ਸਿੰਘ ਡੀ.ਸੀ, ਸ. ਗਿਆਨ ਸਿੰਘ ਖਮੇੜਾ ਅਤੇ ਸ਼੍ਰੀ ਪ੍ਰੇਮ ਕੁਮਾਰ ਤੋਰੋਵਾਲ ਦੇ ਨਾਮ ਸ਼ਾਮਲ ਹਨ।
ਸ. ਗੁਰਚਰਨ ਸਿੰਘ ਗੁਰੂ ਅਤੇ ਸ. ਗੁਰਮੀਤ ਸਿੰਘ ਨਿੱਝਰ ਨੂੰ ਬੀ.ਸੀ ਵਿੰਗ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਜਿਹਨਾਂ ਆਗੂਆਂ ਨੂੰ ਜਿਲਾਵਾਰ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ: ਸ. ਇੰਦਰਜੀਤ ਸਿੰਘ ਪੰਡੋਰੀ ਕੌਂਸਲਰ ਅੰਮ੍ਰਿਤਸਰ (ਸ਼ਹਿਰੀ), ਸ ਜਸਪਾਲ ਸਿੰਘ ਜੱਸਾ ਬਠਿੰਡਾ (ਦਿਹਾਤੀ), ਸ. ਹਰਪ੍ਰੀਤ ਸਿੰਘ ਰਾਜੂ ਟਾਗਰ ਬਠਿੰਡਾ (ਸ਼ਹਿਰੀ), ਸ. ਸੁਖਦੇਵ ਸਿੰਘ ਸ਼ੈਟੀ ਬਰਨਾਲਾ (ਸ਼ਹਿਰੀ), ਸ. ਮੰਗਲ ਸਿੰਘ ਧੋਲਾ ਬਰਨਾਲਾ (ਦਿਹਾਤੀ), ਸ. ਮਲਕੀਤ ਸਿੰਘ ਲੋਹਗੜ੍ਹ ਫਿਰੋਜ਼ਪੁਰ (ਦਿਹਾਤੀ), ਸ. ਦਵਿੰਦਰ ਸਿੰਘ ਕਲਸੀ ਫਿਰੋਜ਼ਪੁਰ (ਸ਼ਹਿਰੀ), ਸ. ਮਲਕੀਤ ਸਿੰਘ ਮਠਾੜੂ ਫਤਿਹਗੜ੍ਹ ਸਾਹਿਬ (ਦਿਹਾਤੀ), ਸ. ਗੁਰਸੇਵਕ ਸਿੰਘ ਅਨੋਖਾ ਫਰੀਦਕੋਟ (ਦਿਹਾਤੀ), ਸ. ਨਰਿੰਦਰ ਸਿੰਘ ਸੇਖਵਾਂ ਗੁਰਦਾਸਪੁਰ (ਦਿਹਾਤੀ), ਸ. ਸਤਨਾਮ ਸਿੰਘ ਸੰਟੀ ਹੁਸ਼ਿਆਰਪੁਰ (ਸ਼ਹਿਰੀ), ਸ. ਸੁਰਜੀਤ ਸਿੰਘ ਕੈਰੇ ਹੁਸ਼ਿਆਰਪੁਰ (ਦਿਹਾਤੀ), ਸ. ਕੁਲਵਿੰਦਰ ਸਿੰਘ ਆਦਮਪੁਰ ਜਲੰਧਰ (ਦਿਹਾਤੀ), ਸ. ਪਰਮਜੀਤ ਸਿੰਘ ਦੋਆਬਾ ਕਪੂਰਥਲਾ (ਸ਼ਹਿਰੀ), ਸ. ਦਰਸ਼ਨ ਸਿੰਘ ਦਲੇਰਖਾਨਪੁਰ ਕਪੂਰਥਲਾ (ਦਿਹਾਤੀ), ਸ. ਅਜੈਬ ਸਿੰਘ ਹਰਬੰਸਪੁਰਾ ਪੁਲਿਸ ਜਿਲਾ ਫਗਵਾੜਾ, ਸ. ਗੁਰਮੁੱਖ ਸਿੰਘ ਚੰਨਾਂ ਫਗਵਾੜਾ (ਸ਼ਹਿਰੀ), ਸ. ਗੁਰਦੀਪ ਸਿੰਘ ਲੀਲ ਲੁਧਿਆਣਾ (ਸ਼ਹਿਰੀ), ਸ. ਚਮਕੌਰ ਸਿੰਘ ਊਭੀ ਲੁਧਿਆਣਾ (ਦਿਹਾਤੀ) (ਪੁਲਿਸ ਜਿਲਾ ਜਗਰਾਉ), ਸ. ਸੁਖਚੈਨ ਸਿੰਘ ਰਾਮੂਵਾਲੀਆ ਮੋਗਾ (ਸ਼ਹਿਰੀ), ਸ. ਚਰਨਜੀਤ ਸਿੰਘ ਝੰਡੇਆਣਾ ਮੋਗਾ (ਦਿਹਾਤੀ), ਸ. ਸੁਖਚੈਨ ਸਿੰਘ ਗੁਰੁ ਰੀਪਰ ਮਾਨਸਾ (ਦਿਹਾਤੀ), ਸ. ਸੁਰਿੰਦਰ ਸਿੰਘ ਜੰਡੂ ਮੋਹਾਲੀ (ਸ਼ਹਿਰੀ), ਚੋਧਰੀ ਸ਼ਾਮ ਲਾਲ ਮਾਜਰੀਆਂ ਮੋਹਾਲੀ (ਦਿਹਾਤੀ), ਡਾ. ਸਿਰਾਜ ਮੁਹੰਮਦ ਚੱਕ ਮਲੇਰਕੋਟਲਾ (ਦਿਹਾਤੀ), ਮੁਹੰਮਦ ਸ਼ਮਸ਼ਾਦ ਮਲੇਰਕੋਟਲਾ (ਸ਼ਹਿਰੀ) ਸ. ਗੁਰਦੀਪ ਸਿੰਘ ਸ਼ੇਖਪੁਰਾ ਪਟਿਆਲਾ (ਦਿਹਾਤੀ), ਸ. ਸ਼ਲਿੰਦਰ ਸਿੰਘ ਸੈਣੀ ਪਠਾਨਕੋਟ (ਦਿਹਾਤੀ), ਸ਼੍ਰੀ ਹਰੀਸ਼ ਕੁਮਾਰ ਭੜੌਲੀ ਪਠਾਨਕੋਟ (ਸ਼ਹਿਰੀ), ਸ਼੍ਰੀ ਨਰਿੰਦਰ ਕੁਮਾਰ ਚੇਚੀ ਸ਼ਹੀਦ ਭਗਤ ਸਿੰਘ ਨਗਰ (ਸ਼ਹਿਰੀ), ਸ. ਅਮਰੀਕ ਸਿੰਘ ਸ਼ੇਖੂਪੁਰ ਸ਼ਹੀਦ ਭਗਤ ਸਿੰਘ ਨਗਰ (ਦਿਹਾਤੀ), ਸ. ਨਿਰਮਲ ਸਿੰਘ ਕੜੈਲ ਸੰਗਰੂਰ (ਦਿਹਾਤੀ) ਸ਼੍ਰੀ ਸੁਰਿੰਦਰ ਕੁਮਾਰ ਟਿੱਬਾ ਨੰਗਲ ਰੋਪੜ੍ਹ (ਦਿਹਾਤੀ), ਸ੍ਰੀ ਵੇਦ ਪ੍ਰਕਾਸ਼ ਸਾਬਕਾ ਐਮ.ਸੀ. ਰੋਪੜ੍ਹ (ਸ਼ਹਿਰੀ) ਅਤੇ ਸ. ਦਿਲਬਾਗ ਸਿੰਘ ਜੋਧਾ ਤਰਨ ਤਾਰਨ (ਸ਼ਹਿਰੀ) ਸ. ਮਨਜਿੰਦਰ ਸਿੰਘ ਲਾਟੀ ਤਰਨਤਾਰਨ (ਦਿਹਾਤੀ) ਦੇ ਨਾਮ ਸ਼ਾਮਲ ਹਨ।
ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਬੀ .ਸੀ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ।
WhatsApp
Facebook
Twitter
WhatsApp
Facebook
Twitter
Latest News
Tags
6th Kabaddi Tournament by Youth Sports Welfare and Cultural Club Dhuri village
A person committed suicide by hanging himself in house number 1571 located in Indira Colony.
Dhdogal and Jainpur
DISE software training for employees ahead of municipal council elections in Sangrur
New development works were started in Sherpur Sodhian
Special honor to 120 women entrepreneurs during the district level function by the district administration
The death of a person standing in line for a gas cylinder in Shehna village of Barnala district
ਸੇਰਪੁਰ
ਨਕੋਦਰ