ddsnews.in

LATEST NEWS
ਪ੍ਰਸਿੱਧ ਗਾਇਕ ਅਸ਼ੋਕ ਗੋਰੀ ਤੇ ਗਾਇਕਾ ਕਸ਼ਿਸ਼ ਕਤਿਆਲ ਦੇ ਚਾਬੀ ਗੀਤ ਦੀ ਸ਼ੂਟਿੰਗ ਵੱਖ ਵੱਖ ਸੁੰਦਰ ਲੁਕੇਸ਼ਨਾ ਵਿੱਚ ਮੁਕੰਮਲ , ,ਜਰਨਲਿਸਟ ਪ੍ਰੈੰੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਨੇ ਚਾਬੀ ਗੀਤ ਦੇ ਵੀਡੀਓ ਸ਼ੂਟਿੰਗ ਨਾਰੀਅਲ ਤੋੜ ਕੇ ਕੀਤੀ 
WhatsApp
Facebook
Twitter

ਜਲੰਧਰ 20 ਮਾਰਚ (ਮਨਜੀਤ ਮਾਨ) ਪ੍ਰਸਿੱਧ ਗਾਇਕ ਅਸ਼ੋਕ ਗੋਰੀ ਤੇ ਗਾਇਕਾ ਕਸ਼ਿਸ਼ ਕਤਿਆਲ ਦੇ ਚਾਬੀ ਗੀਤ ਦੀ ਸ਼ੂਟਿੰਗ ਅੱਜ ਕਸਬਾ ਕਾਲਾ ਸੰਘਿਆਂ ਤੇ ਹੋਰ ਵੱਖ ਵੱਖ ਸੁੰਦਰ ਲੁਕੇਸ਼ਨਾ ਵਿੱਚ ਸ਼ੂਟਿੰਗ ਕੀਤੀ ਗਈ ਇਸ ਗੀਤ ਦੇ ਸ਼ੂਟਿੰਗ ਦੀ ਸ਼ੁਰੂਆਤ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਉੱਘੇ ਸਮਾਜ ਸੇਵਕ ਨਰਿੰਦਰ ਸਿੰਘ ਸੰਘਾ ਪ੍ਰਧਾਨ ਕਿਸਾਨ ਵਿੰਗ ਕਪੂਰਥਲਾ, ਤੇ ਡਾਕਟਰ ਬਲਰਾਮ ਸ਼ਰਮਾ ਉਰਫ਼ ਡਾਕਟਰ ਕਿੰਦੀ ਵੱਲੋਂ ਨਾਰੀਅਲ ਤੋੜ ਕੇ ਸ਼ੁਰੂਆਤ ਕੀਤੀ ਗਈ ਇਸ ਗੀਤ ਦੇ ਮਿਊਜ਼ਿਕ ਡਾਇਰੈਕਟਰ ਸੁਨਿਤੱਰ ਲੂਥਰਾ ਤੇ ਗੀਤਕਾਰ ਨਿਤਿਨ ਬਰਾੜ ਵੱਲੋਂ ਕਲਮਬੱਧ ਕੀਤਾ ਗਿਆ ਇਸ ਗੀਤ ਦੀ ਵੀਡੀਓ ਵੀਡੀਓ ਡਾਇਰੈਕਟਰ ਸੋਮਾ ਦਾਦਰੀਆ ਵੱਲੋਂ ਵੱਖ ਵੱਖ ਸੁੰਦਰ ਲੁਕੇਸ਼ਨਾ ਵਿੱਚ ਫਿਲਮਾਂਕਣ ਕੀਤਾ ਗਿਆ ਜਦਕਿ ਇਸ ਗੀਤ ਦੀ ਮੋਡਲ ਪੂਜਾ ਕੋਂਸਲ ਵੱਲੋਂ ਬਾਖੂਬੀ ਆਪਣੀ ਭੂਮਿਕਾ ਨਿਭਾਈ ਗਈ ਇਸ ਗੀਤ ਦੇ ਡੀ ਓ ਪੀ ਸ੍ਰੀ ਰਾਕੇਸ਼ ਤੇ ਅਕਾਸ਼ , ਮੇਕਅਪ ਆਰਟਿਸਟ ਰਾਜੇਸ਼ ਤੇ ਆਰਟਿਸਟ ਅਵਤਾਰ ਟਾਂਕ,ਪਵਨ ਰੁਦਰਾ,ਸਨਾ ਸੰਮਰ,ਜੈਸਿਕਾ,ਤੁਨੀਸ ਤੇ ਸ਼ਿਵਾਨੀ ਵੱਲੋਂ ਆਪਣੀ ਬਾਖੂਬੀ ਭੁਮਿਕਾ ਨਿਭਾਈ ਗਈ ਗਾਇਕ ਅਸ਼ੋਕ ਗੁਰੀ ਤੇ ਵੀਡੀਓ ਡਾਇਰੈਕਟਰ ਸੋਮਾ ਦਾਦਰੀਆ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਬੀ ਗੀਤ ਫਤਹਿ ਕੰਪਨੀ ਦੇ ਬੈਨਰ ਹੇਠ ਵੱਡੇ ਪੱਧਰ ਤੇ ਰਲੀਜ਼ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਚਾਬੀ ਗੀਤ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਤੇ ਚਾਬੀ ਗੀਤ ਸ਼੍ਰੋਤਿਆਂ ਦੀ ਕਚਹਿਰੀ ਵਿੱਚ ਜਲਦੀ ਆਵੇਗਾ ਉਨ੍ਹਾਂ ਕਿਹਾ ਚਾਬੀ ਗੀਤ ਸ਼੍ਰੋਤਿਆਂ ਨੂੰ ਵੱਖ ਵੱਖ ਚੈਨਲਾਂ ਤੇ ਦੇਖਣ ਲਈ ਮਿਲੇਗਾ ਤੇ ਇਹ ਗੀਤ ਸ਼੍ਰੋਤਿਆਂ ਨੂੰ ਜ਼ਰੂਰ ਪਾਸੰਦ ਆਵੇਗਾ ।

WhatsApp
Facebook
Twitter

Advertisement's